| 27 ਅਗਸਤ 1954੧੨ ਭਾਦਰੋਂ ੨੦੧੧ ਬਿਕ੍ਰਮੀ | ਮਹਿਤਾ ਜੀ, ਦਿਆਲ ਬਾਗ ਰਾਧਾ ਸੁਆਮੀ ਡੇਰਾ, ਆਗਰਾਜਵਾਬ ਮੰਗਿਆ। | ਆਗਰਾ ਗੁਰ ਮੰਤਰ ਨਮੋ ਨਮੋ ਆਦਿ ਗੁਣਵੰਤ ਸਵਾਮੀ। ਪਰਮ ਪੁਰਖ ਦੀ ਦੱਸ ਨਿਸ਼ਾਨੀ। ਜਪੋ … | 4/507 | ਮਹਿਤਾ ਜੀ, ਦਿਆਲ ਬਾਗ ਰਾਧਾ ਸੁਆਮੀ ਡੇਰਾ, ਆਗਰਾ · ਗ੍ਰੰਥ 4ਪੜ੍ਹੋ |
| 27 ਅਗਸਤ 1954੧੨ ਭਾਦਰੋਂ ੨੦੧੧ ਬਿਕ੍ਰਮੀ | ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ | ਵਾਲੀ ਹਿੰਦ ਸੱਚੇ ਸੁਲਤਾਨ, ਪ੍ਰਗਟ ਹੋਏ ਹਰਿ ਦਾਤਾ ਗੁਣੀ ਗਹਿੰਦ, ਜੋਤ ਅਧਾਰੀ ਸ਼ਬਦ ਅਸਵਾਰੀ … | 4/510 | ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ · ਗ੍ਰੰਥ 4ਪੜ੍ਹੋ |
| 27 ਅਗਸਤ 1954੧੨ ਭਾਦਰੋਂ ੨੦੧੧ ਬਿਕ੍ਰਮੀ | ਸਤਿਸੰਗ ਘਰ ਬਿਆਸ ਦੇ ਸਤਿਗੁਰਸ਼ਬਦ ਵਿਚ ਜਵਾਬ ਮੰਗਿਆ। | ਆਦਿ ਨਮੋ ਸ਼ਬਦ ਗੁਰਦੇਵ ਸਤਿਗੁਰ ਸਾਵਣ ਜਗਤ ਉਜਿਆਰ। ਪਤਤ ਪਾਵਨ ਜੀਆ ਜੰਤ ਉਧਾਰ। ਕਰਿਆ … | 4/513 | ਸਤਿਸੰਗ ਘਰ ਬਿਆਸ ਦੇ ਸਤਿਗੁਰ · ਗ੍ਰੰਥ 4ਪੜ੍ਹੋ |
| 27 ਅਗਸਤ 1954੧੨ ਭਾਦਰੋਂ ੨੦੧੧ ਬਿਕ੍ਰਮੀ | ਸੰਤ ਲਾਭ ਸਿੰਘ, ਸੈਦਪੁਰਉਤਰ ਮੰਗਿਆ। | ਕਵਲ ਕਲ ਕਲ ਕਿਸ ਉਪਜਾਈ। ਕਿਸ ਵਸੇ ਘਰ ਮਹੱਲ ਕਰੇ ਰੁਸ਼ਨਾਈ। ਸਚ ਸੁਹੰਜਣੀ ਕਿਹੜੀ … | 4/514 | ਸੰਤ ਲਾਭ ਸਿੰਘ, ਸੈਦਪੁਰ · ਗ੍ਰੰਥ 4ਪੜ੍ਹੋ |
| 27 ਅਗਸਤ 1954੧੨ ਭਾਦਰੋਂ ੨੦੧੧ ਬਿਕ੍ਰਮੀ | ਮੁਹੰਮਦ ਦੀਨ ਸ਼ਾਹ ਮਸਤਾਨਾ, ਰੋੜੀ ਸੱਖਰ (ਪਾਕਿਸਤਾਨ) | ਰੋੜੀ ਸੱਖਰ ਸਖੀ ਸੁਲਤਾਨਾ। ਮੌਲੀ ਮਹਿੰਦੀ ਹੱਥੀਂ ਗਾਨਾ। ਮਿਲੇ ਨਾਮ ਖ਼ੁਦਾਈ ਅੱਲਾ ਨੂਰ ਨੁਰਾਨਾ। … | 4/516 | ਮੁਹੰਮਦ ਦੀਨ ਸ਼ਾਹ ਮਸਤਾਨਾ, ਰੋੜੀ ਸੱਖਰ (ਪਾਕਿਸਤਾਨ) · ਗ੍ਰੰਥ 4ਪੜ੍ਹੋ |
| 29 ਅਗਸਤ 1954੧੪ ਭਾਦਰੋਂ ੨੦੧੧ ਬਿਕ੍ਰਮੀ | ਸੰਤ ਲਾਭ ਸਿੰਘ, ਸੈਦਪੁਰ (ਦੂਜੀ ਵਾਰ)ਮਨ ਦਾ ਹੰਕਾਰ ਨਿਵਾਰਨ ਲਈ। | ਕਵਣ ਸਿੰਘਾਸਣ ਕਵਣ ਗੱਦੀ। ਕਵਣ ਆਸਣ ਤ੍ਰੈ ਲੋਆਂ ਧਾਰ ਬੱਧੀ। ਕਵਣ ਪੁਰਖ ਅਬਿਨਾਸ਼ ਦੇਵੇ … | 4/521 | ਸੰਤ ਲਾਭ ਸਿੰਘ, ਸੈਦਪੁਰ (ਦੂਜੀ ਵਾਰ) · ਗ੍ਰੰਥ 4ਪੜ੍ਹੋ |
| 30 ਅਗਸਤ 1954੧੫ ਭਾਦਰੋਂ ੨੦੧੧ ਬਿਕ੍ਰਮੀ | ਬਿਸ਼ਨ ਸਿੰਘ, ਗੁੜਗਾਉਂ | ਸ਼ਬਦ ਪੁਜਾਰੀ ਨਾਮ ਵਣਜਾਰੇ। ਗੁਰਮੁਖ ਸਾਚੇ ਹੋ ਤਿਆਰੇ। ਆਸ ਅੰਦੇਸਾ ਪ੍ਰਭ ਸਰਬ ਨਿਵਾਰੇ। ਦਰ … | 4/522 | ਬਿਸ਼ਨ ਸਿੰਘ, ਗੁੜਗਾਉਂ · ਗ੍ਰੰਥ 4ਪੜ੍ਹੋ |
| 30 ਅਗਸਤ 1954੧੫ ਭਾਦਰੋਂ ੨੦੧੧ ਬਿਕ੍ਰਮੀ | ਲਛਮਣ ਸਿੰਘ, ਦਿੱਲੀ | ਦਿੱਲੀ ਦਿਲ ਜਗਤ ਦਲੀਲ। ਹਿੱਲੀ ਕਿੱਲੀ ਦਰ ਸਚ ਅਪੀਲ। ਕਰੇ ਵਲ ਛਲ ਬਸਤਰ ਪਹਿਨੇ … | 4/522 | ਲਛਮਣ ਸਿੰਘ, ਦਿੱਲੀ · ਗ੍ਰੰਥ 4ਪੜ੍ਹੋ |
| 22 ਸਤੰਬਰ 1954੭ ਅੱਸੂ ੨੦੧੧ ਬਿਕ੍ਰਮੀ | ਮਹਿਤਾ ਜੀ, ਰਾਧਾ ਸਵਾਮੀ ਗੱਦੀ, ਦਿਆਲ ਬਾਗਪੰਜ ਸ਼ਬਦ ਸਤਿਸੰਗ ਭਵਨ ਦਿਆਲ ਬਾਗ ਵਿਚ ਉਚਾਰ ਕੇ ਦਿੱਤੇ। | ਆਦਿ ਸ਼ਕਤ ਆਈ ਦਵਾਰ। ਬੈਠੀ ਆਏ ਕੰਠ ਮਝਾਰ। ਆਪਣਾ ਕੀਆ ਪਹਿਲਾ ਵਾਰ। ਸੋਹੰ ਚਲਿਆ … | 4/574 | ਮਹਿਤਾ ਜੀ, ਰਾਧਾ ਸਵਾਮੀ ਗੱਦੀ, ਦਿਆਲ ਬਾਗ · ਗ੍ਰੰਥ 4ਪੜ੍ਹੋ |
| 25 ਸਤੰਬਰ 1954੧੦ ਅੱਸੂ ੨੦੧੧ ਬਿਕ੍ਰਮੀ | ਮਹਿਤਾ ਜੀ, ਆਗਰਾਕੇਹਰ ਸਿੰਘ ਦੇ ਗ੍ਰਹਿ, ਮੇਰਠ ਛਾਉਣੀ ਤੋਂ। | ਦਿਆਲ ਬਾਗ਼ ਗੁਰ ਜਾਣਾ ਜਾਗ। ਪ੍ਰਗਟ ਹੋਇਆ ਮਾਹੀ ਧੁਰ, ਜਿਸ ਹੱਥ ਪਕੜੀ ਤੇਰੀ ਵਾਗ। … | 4/583 | ਮਹਿਤਾ ਜੀ, ਆਗਰਾ · ਗ੍ਰੰਥ 4ਪੜ੍ਹੋ |
| 27 ਅਕਤੂਬਰ 1954੧੧ ਕੱਤਕ ੨੦੧੧ ਬਿਕ੍ਰਮੀ | ਗੁਰਚਰਨ ਸਿੰਘ, ਬਿਆਸ (ਤੀਜੀ ਵਾਰ)ਤੀਜੀ ਵਾਰ ਭੇਜਿਆ। | ਤੀਜਾ ਲੇਖ ਹਰਿ ਲਿਖਾਇੰਦਾ, ਆਤਮ ਨੇਤਰ ਲੈਣਾ ਖੋਲ੍ਹ। ਦੂਈ ਦਵੈਤੀ ਪਰਦਾ ਲਾਹਿੰਦਾ, ਸਾਚਾ ਰੰਗ … | 4/604 | ਗੁਰਚਰਨ ਸਿੰਘ, ਬਿਆਸ (ਤੀਜੀ ਵਾਰ) · ਗ੍ਰੰਥ 4ਪੜ੍ਹੋ |
| 4 ਦਸੰਬਰ 1954੧੯ ਮੱਘਰ ੨੦੧੧ ਬਿਕ੍ਰਮੀ | ਸਤਿਗੁਰ ਪ੍ਰਤਾਪ ਸਿੰਘ (ਨਾਮਧਾਰੀ)ਭਲਾਈਪੁਰ ਵਿਚ। | ਜਗਤ ਨੇਤਰ ਗੁਰ ਖੋਲ੍ਹ। ਸ਼ਬਦ ਸਰੂਪੀ ਹਰਿ ਨਰ ਨਰ ਹਰਿ ਬਿਨ ਰੰਗ ਰੂਪੀ, ਕਵਣ … | 4/660 | ਸਤਿਗੁਰ ਪ੍ਰਤਾਪ ਸਿੰਘ (ਨਾਮਧਾਰੀ) · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਸਵਾਮੀ ਮਹਿਤਾ ਜੀ, ਦਿਆਲ ਬਾਗ਼ ਆਗਰਾਉਸ ਦਿਨ ਜੇਠੂਵਾਲ ਤੋਂ ਭੇਜੇ ਬਾਰਾਂ ਸ਼ਬਦਾਂ ਵਿਚੋਂ। | ਬਾਗ਼ ਦਿਆਲਾ ਅੰਤਮ ਪਤ ਤੇਰੀ ਰਹੇ, ਸਰਨ ਆਓ ਬਣ ਕੰਗਾਲਾ। ਕਲਜੁਗ ਵਹਿਣ ਝੂਠਾ ਵਹੇ, … | 4/683 | ਸਵਾਮੀ ਮਹਿਤਾ ਜੀ, ਦਿਆਲ ਬਾਗ਼ ਆਗਰਾ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਸੰਤ ਗੁਰਚਰਨ ਸਿੰਘ, ਬਿਆਸ | ਸ਼ਬਦ ਘੋੜਾ ਚਿੱਟਾ ਅਸਵ ਚੁੱਕੇ ਪੌੜ। ਚਰਨ ਸਰਨ ਸਰਨ ਗੁਰਚਰਨ। ਕਲਜੁਗ ਅੰਤਮ ਆਉਣਾ ਦੌੜ। … | 4/685 | ਸੰਤ ਗੁਰਚਰਨ ਸਿੰਘ, ਬਿਆਸ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਸਤਿਗੁਰ ਪ੍ਰਤਾਪ ਸਿੰਘ ਨਾਮਧਾਰੀ | ਸਿੰਘ ਪ੍ਰਤਾਪ ਵਡ ਵਡ ਆਪ। ਚਾਰ ਕੁੰਟ ਵਧਿਆ ਪਾਪ। ਘਰ ਘਰ ਦਰ ਦਰ ਝੂਠਾ … | 4/686 | ਸਤਿਗੁਰ ਪ੍ਰਤਾਪ ਸਿੰਘ ਨਾਮਧਾਰੀ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ, ਦਿੱਲੀ | ਰਾਜ ਜੋਗ ਦਿੱਲੀ ਦਰਬਾਰ। ਫੀਕਾ ਰਸ ਰਸਨਾ ਭੋਗ ਵਿਚ ਸੰਸਾਰ। ਏਕਾ ਹਰਿ ਦਰਸ ਅਮੋਘ, … | 4/687 | ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ, ਦਿੱਲੀ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਦਿੱਲੀ | ਪ੍ਰਧਾਨ ਮੰਤਰੀ ਵਡ ਪ੍ਰਧਾਨ। ਪ੍ਰਭ ਅਬਿਨਾਸ਼ੀ ਚਰਨ ਧਿਆਨ। ਜਿਸ ਨੇ ਦੀਆ ਪੀਣ ਖਾਣ। ਲੋਕਮਾਤ … | 4/689 | ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਦਿੱਲੀ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਮਹਾਰਾਜ ਸੰਗਰੂਰ | ਭਗਤ ਵਛਲ ਗਿਰਧਾਰ ਰੂਪ ਅਪਾਰ ਹੈ। ਆਦਿ ਅੰਤ ਏਕਾ ਏਕ ਸੱਚੀ ਸਰਕਾਰ ਹੈ। ਜੁਗਾ … | 4/690 | ਮਹਾਰਾਜ ਸੰਗਰੂਰ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਮਹਾਰਾਜਾ ਪਟਿਆਲਾ | ਰਾਜਨ ਰਾਜ, ਰਾਜ ਪ੍ਰਮੁੱਖ। ਪ੍ਰਭ ਅਬਿਨਾਸ਼ੀ ਸਾਜਨ ਸਾਜ, ਘਰ ਘਰ ਧੂੰਏਂ ਰਹੇ ਧੁਖ। ਪ੍ਰਗਟ … | 4/690 | ਮਹਾਰਾਜਾ ਪਟਿਆਲਾ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਮਹਾਰਾਜ ਫਰੀਦਕੋਟ | ਰਾਣੇ ਫਰੀਦਕੋਟ, ਉਠ ਉਠ ਜਾਗ। ਪ੍ਰਭ ਅਬਿਨਾਸ਼ੀ ਲਾਏ ਸ਼ਬਦ ਚੋਟ, ਅਗਲੇ ਪਿਛਲੇ ਧੋਏ ਦਾਗ਼। … | 4/691 | ਮਹਾਰਾਜ ਫਰੀਦਕੋਟ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਮਹਾਰਾਜ ਕਪੂਰਥਲਾ | ਜਗਤ ਮਾਣ ਜੀਵ ਨਿਧਾਨਿਆ। ਭਗਤ ਭਗਵਾਨ, ਨਾ ਕਲ ਪਛਾਣਿਆ। ਦਰਗਾਹ ਸਾਚੀ ਦੇਵੇ ਮਾਣ, ਚੁਕਾਏ … | 4/691 | ਮਹਾਰਾਜ ਕਪੂਰਥਲਾ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਬਾਬਾ ਮਿਹਰ ਸਿੰਘ, ਮਾਡਲ ਟਾਊਨ ਜਲੰਧਰ | ਜੋਤੀ ਧੂੰਆਂ ਧੁਖੇ ਅੰਦਰ। ਕਾਇਆ ਡੂੰਘੀ ਵੇਖੇ ਕੰਦਰ। ਲੇਖੇ ਲਾਏ ਤਨ ਸਾਚਾ ਮੰਦਰ। ਪ੍ਰਭ … | 4/692 | ਬਾਬਾ ਮਿਹਰ ਸਿੰਘ, ਮਾਡਲ ਟਾਊਨ ਜਲੰਧਰ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਸੰਤ ਲਾਭ ਸਿੰਘ, ਸੈਦਪੁਰ | ਲਾਭ ਸਿੰਘ ਪ੍ਰਭ ਲੈਣਾ ਲੱਭ। ਘਰ ਬੈਠਿਆਂ ਨਾ ਲਏ ਦੱਬ। ਪ੍ਰਗਟ ਹੋਇਆ ਮਾਝੇ ਦੇਸ, … | 4/692 | ਸੰਤ ਲਾਭ ਸਿੰਘ, ਸੈਦਪੁਰ · ਗ੍ਰੰਥ 4ਪੜ੍ਹੋ |
| 19 ਦਸੰਬਰ 1954੫ ਪੋਹ ੨੦੧੧ ਬਿਕ੍ਰਮੀ | ਸ੍ਰ. ਗੁਰਬਖ਼ਸ਼ ਸਿੰਘ, ਅਡੀਟਰ ਪ੍ਰੀਤ ਲੜੀ | ਚਾਰ ਵਰਨਾਂ ਸੱਚੇ ਯਾਰ। ਲੋਕਮਾਤ ਰਹਿਣਾ ਖ਼ਬਰਦਾਰ। ਕਲਜੁਗ ਮਿਲਿਆ ਅੰਤਮ ਗਹਿਣਾ, ਜੀਆਂ ਜੰਤਾਂ ਆਤਮ … | 4/693 | ਸ੍ਰ. ਗੁਰਬਖ਼ਸ਼ ਸਿੰਘ, ਅਡੀਟਰ ਪ੍ਰੀਤ ਲੜੀ · ਗ੍ਰੰਥ 4ਪੜ੍ਹੋ |
| 24 ਫ਼ਰਵਰੀ 1955੧੩ ਫੱਗਣ ੨੦੧੧ ਬਿਕ੍ਰਮੀ | ਸੰਤ ਰਣਧੀਰ ਸਿੰਘ, ਲੁਧਿਆਣਾ | ਸਿੰਘ ਰਣਧੀਰ ਮਨ ਰੱਖ ਧੀਰ। ਪ੍ਰਭ ਅਬਿਨਾਸ਼ੀ ਘਰ ਸਾਚੇ ਆਏ, ਦੂਰ ਦੁਰਾਡਾ ਪੈਂਡਾ ਚੀਰ। … | 4/892 | ਸੰਤ ਰਣਧੀਰ ਸਿੰਘ, ਲੁਧਿਆਣਾ · ਗ੍ਰੰਥ 4ਪੜ੍ਹੋ |
| 14 ਮਾਰਚ 1955੧ ਚੇਤ ੨੦੧੨ ਬਿਕ੍ਰਮੀ | ਹਰਿ ਸੰਗਤ ਦਾ ਹਰ ਪਰਿਵਾਰਹਰ ਪਰਿਵਾਰ ਨੂੰ ਇਕ ਇਕ ਸ਼ਬਦ। | ਹਰਿ ਪੁਰਖ ਅਗੰਮ ਅਗੰਮੜਾ ਅਗੰਮੜੀ ਕਾਰ। ਹੱਡ ਮਾਸ ਨਾੜੀ ਪਿੰਜਰ ਨਾ ਕੋਈ ਚਮੜਾ, ਜੋਤੀ … | 5/1 | ਹਰਿ ਸੰਗਤ ਦਾ ਹਰ ਪਰਿਵਾਰ · ਗ੍ਰੰਥ 5ਪੜ੍ਹੋ |
| 14 ਮਾਰਚ 1955੧ ਚੇਤ ੨੦੧੨ ਬਿਕ੍ਰਮੀ | ਸੰਤ ਰਣਧੀਰ ਸਿੰਘ, ਲੁਧਿਆਣਾਉਤਰ ਦੀ ਮੰਗ ਕੀਤੀ। | ਕਵਣ ਤਿਲਕ ਕਵਣ ਲਿਲਾਟ। ਕਵਣ ਮਸਤਕ ਕਵਣ ਕਪਾਟ। ਕਵਣ ਅਸਤਕ ਕਵਣ ਤੀਰਥ ਕਵਣ ਘਾਟ। … | 5/8 | ਸੰਤ ਰਣਧੀਰ ਸਿੰਘ, ਲੁਧਿਆਣਾ · ਗ੍ਰੰਥ 5ਪੜ੍ਹੋ |
| 14 ਮਾਰਚ 1955੧ ਚੇਤ ੨੦੧੨ ਬਿਕ੍ਰਮੀ | ਸੰਤ ਕਿਰਪਾਲ ਸਿੰਘ, ਸਾਵਣ ਆਸ਼ਰਮ, ਦਿੱਲੀ | ਕਵਣ ਕਿਰਪਾਲ ਕਿਰਪਾ ਕਰੇ। ਕਵਣ ਦਿਆਲ ਸਿਰ ਹੱਥ ਧਰੇ। ਕਵਣ ਰਖਵਾਲ ਦੇਵੇ ਨਾਮ ਵਰੇ। … | 5/9 | ਸੰਤ ਕਿਰਪਾਲ ਸਿੰਘ, ਸਾਵਣ ਆਸ਼ਰਮ, ਦਿੱਲੀ · ਗ੍ਰੰਥ 5ਪੜ੍ਹੋ |
| 14 ਮਾਰਚ 1955੧ ਚੇਤ ੨੦੧੨ ਬਿਕ੍ਰਮੀ | ਦਿਆਲ ਪੰਡਤ ਫ਼ਕੀਰ ਚੰਦ, ਹੁਸ਼ਿਆਰਪੁਰ | ਫ਼ਕੀਰ ਫ਼ਕੀਰੀ ਕਵਣ ਮਾਤ। ਸ਼ਬਦ ਜ਼ੰਜੀਰੀ ਕਵਣ ਨਾਤ। ਨਾਮ ਅਮੀਰੀ ਕਵਣ ਸੁਗਾਤ। ਰਸਨਾ ਸੀਰੀ … | 5/10 | ਦਿਆਲ ਪੰਡਤ ਫ਼ਕੀਰ ਚੰਦ, ਹੁਸ਼ਿਆਰਪੁਰ · ਗ੍ਰੰਥ 5ਪੜ੍ਹੋ |
| 27 ਮਾਰਚ 1955੧੪ ਚੇਤ ੨੦੧੨ ਬਿਕ੍ਰਮੀ | ਸੰਤ ਈਸ਼ਰ ਸਿੰਘ ਢੈਪਈ ਵਾਲੇ, ਕੋਟਕਪੂਰਾ | ਗੁਰ ਗੋਬਿੰਦ ਹਰਿ ਮਾਤ ਉਪਜਾਇਆ। ਤਨ ਮੰਦਰ ਲੱਥੀ ਸਗਲੀ ਚਿੰਦ, ਸ਼ਬਦ ਦਾਤ ਹਰਿ ਝੋਲੀ … | 5/15 | ਸੰਤ ਈਸ਼ਰ ਸਿੰਘ ਢੈਪਈ ਵਾਲੇ, ਕੋਟਕਪੂਰਾ · ਗ੍ਰੰਥ 5ਪੜ੍ਹੋ |
| 28 ਮਾਰਚ 1955੧੫ ਚੇਤ ੨੦੧੨ ਬਿਕ੍ਰਮੀ | ਭਾਰਤ ਦੇ ਵੱਡੇ ਜੱਜ | ਜਗਤ ਵਕੀਲ ਕਵਣ ਭਗਤ ਦਲੀਲ। ਕਾਇਆ ਬੂੰਦੀ ਬੂੰਦੀ ਰਕਤ, ਮਾਨਸ ਦੇਹੀ ਛੈਲ ਛਬੀਲ। ਆਤਮ … | 5/19 | ਭਾਰਤ ਦੇ ਵੱਡੇ ਜੱਜ · ਗ੍ਰੰਥ 5ਪੜ੍ਹੋ |
| 28 ਮਾਰਚ 1955੧੫ ਚੇਤ ੨੦੧੨ ਬਿਕ੍ਰਮੀ | ਸੰਤ ਰਣਧੀਰ ਸਿੰਘ (ਲੇਖ ਦੂਜਾ) | ਬਹੱਤਰ ਨਾੜੀ ਉਬਲੇ ਰਤ। ਸ਼ਬਦ ਪਛਾਣੇ ਏਕਾ ਏਕ ਸੱਚਾ ਤੱਤ। ਆਪਾ ਆਪ ਵਿਚ ਮਾਤ … | 5/23 | ਸੰਤ ਰਣਧੀਰ ਸਿੰਘ (ਲੇਖ ਦੂਜਾ) · ਗ੍ਰੰਥ 5ਪੜ੍ਹੋ |
| 14 ਮਈ 1955੧ ਜੇਠ ੨੦੧੨ ਬਿਕ੍ਰਮੀ | ਪਾਕਿਸਤਾਨ ਦੇ ਗਵਰਨਰ ਜਨਰਲ | ਪਾਕਿਸਤਾਨੀ ਪਾਕੀ ਪਾਕ। ਨਬੀ ਰਸੂਲਾਂ ਖੁਲ੍ਹੇ ਤਾਕ। ਸਾਚਾ ਹੱਜ ਪ੍ਰਭ ਅਬਿਨਾਸ਼ੀ ਇਕ ਦਰ ਕਬੂਲਾ, … | 5/29 | ਪਾਕਿਸਤਾਨ ਦੇ ਗਵਰਨਰ ਜਨਰਲ · ਗ੍ਰੰਥ 5ਪੜ੍ਹੋ |
| 14 ਮਈ 1955੧ ਜੇਠ ੨੦੧੨ ਬਿਕ੍ਰਮੀ | ਸ਼ਾਹ ਈਰਾਨ | ਨੂਰ ਅਲਾਹੀ ਹਰਿ ਰਹਿਮਾਨ। ਜਗਤ ਅਲਾਹੀ ਬੇਐਬ ਮਿਹਰਵਾਨ। ਵੇਖ ਵਖਾਣੇ ਥਾਉਂ ਥਾਈਂ, ਹੁਕਮ ਸੁਣਾਏ … | 5/30 | ਸ਼ਾਹ ਈਰਾਨ · ਗ੍ਰੰਥ 5ਪੜ੍ਹੋ |
| 18 ਮਈ 1955੫ ਜੇਠ ੨੦੧੨ ਬਿਕ੍ਰਮੀ | ਸੰਤ ਰਣਧੀਰ ਸਿੰਘ | ਕਵਣ ਕੱਕਾ ਕਰ ਹੱਥ ਸ਼ਿੰਗਾਰ। ਕਲਜੁਗ ਫਲ ਏਕਾ ਪੱਕਾ, ਮੰਗਣ ਨਾ ਜਾਈਏ ਦਰ ਦਵਾਰ। … | 5/34 | ਸੰਤ ਰਣਧੀਰ ਸਿੰਘ · ਗ੍ਰੰਥ 5ਪੜ੍ਹੋ |
| 22 ਮਈ 1955੯ ਜੇਠ ੨੦੧੨ ਬਿਕ੍ਰਮੀ | ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ | ਸ਼ਬਦ ਤਾਜ ਜਗਦੀਸ ਛਤਰ ਝੁਲਾਰਿਆ। ਰੰਗਣ ਰੰਗ ਬੀਸ ਇਕੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਸੋਹੰ … | 5/40 | ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ · ਗ੍ਰੰਥ 5ਪੜ੍ਹੋ |
| 3 ਜੁਲਾਈ 1955੧੯ ਹਾੜ ੨੦੧੨ ਬਿਕ੍ਰਮੀ | ਪੰਡਤ ਜਵਾਹਰ ਲਾਲ ਨਹਿਰੂਕਿ ਬਵੰਜਾ ਰਾਜਿਆਂ ਨੂੰ ਖ਼ਬਰ ਦੇ ਦੇ। | ਗੁਰ ਮੰਤਰ ਪਰਧਾਨ ਪਰਧਾਨ ਪਰਧਾਨਿਆ। ਕਾਇਆ ਮੰਦਰ ਮਾਰ ਧਿਆਨ, ਕਵਣ ਸਿੰਘਾਸਣ ਹਰਿ ਭਗਵਾਨਿਆ। ਧਰਮ … | 5/161 | ਪੰਡਤ ਜਵਾਹਰ ਲਾਲ ਨਹਿਰੂ · ਗ੍ਰੰਥ 5ਪੜ੍ਹੋ |
| 14 ਜੁਲਾਈ 1955੩੦ ਹਾੜ ੨੦੧੨ ਬਿਕ੍ਰਮੀ | ਸੰਤ ਈਸ਼ਰ ਸਿੰਘ ਕਲੇਰਾਂ ਵਾਲੇਸ਼ਬਦ ਵਿਚ ਉਤਰ ਦੀ ਮੰਗ ਕੀਤੀ। | ਗੁਰ ਗੱਦੀ ਗੁਰ ਗੱਦੀਦਾਰ। ਤਨ ਮਨ ਕਾਇਆ ਮਾਇਆ ਬੱਧੀ, ਹੋਣਾ ਖ਼ਬਰਦਾਰ। ਕਲਜੁਗ ਵਹਿਣੀ ਏਕਾ … | 5/207 | ਸੰਤ ਈਸ਼ਰ ਸਿੰਘ ਕਲੇਰਾਂ ਵਾਲੇ · ਗ੍ਰੰਥ 5ਪੜ੍ਹੋ |
| 27 ਅਗਸਤ 1955੧੨ ਭਾਦਰੋਂ ੨੦੧੨ ਬਿਕ੍ਰਮੀ | ਸੰਤ ਰਣਧੀਰ ਸਿੰਘ | ਪ੍ਰਿਥਮੀ ਅਕਾਸ਼ ਅਪ ਤੇਜ਼ ਵਾਏ। ਸੰਤ ਗੁਰ ਕਿਸ ਦਰ ਹੋਏ ਪਾਸ, ਦੇ ਮਤ ਸੰਤ … | 5/251 | ਸੰਤ ਰਣਧੀਰ ਸਿੰਘ · ਗ੍ਰੰਥ 5ਪੜ੍ਹੋ |
| 16 ਸਤੰਬਰ 1955੧ ਅੱਸੂ ੨੦੧੨ ਬਿਕ੍ਰਮੀ | ਰਾਸ਼ਟਰਪਤੀ ਰਾਜਿੰਦਰ ਪ੍ਰਸਾਦ | ਤਖ਼ਤ ਤਾਜ ਸੁਲਤਾਨ, ਸੁਲਤਾਨ ਤਖ਼ਤ ਤਾਜਿਆ। ਪਰਗਟ ਹੋਏ ਵਾਲੀ ਦੋ ਜਹਾਨ, ਵੇਖ ਵਖਾਣੇ ਰਾਜਨ … | 5/291 | ਰਾਸ਼ਟਰਪਤੀ ਰਾਜਿੰਦਰ ਪ੍ਰਸਾਦ · ਗ੍ਰੰਥ 5ਪੜ੍ਹੋ |
| 15 ਦਸੰਬਰ 1955੧ ਪੋਹ ੨੦੧੨ ਬਿਕ੍ਰਮੀ | ਸੰਤ ਕਿਰਪਾਲ ਸਿੰਘ, ਦਿੱਲੀ | ਸੰਤ ਕ੍ਰਿਪਾਲ ਕਵਣ ਦਲਾਲ, ਜਗਤ ਮਲਾਹੀਆ। ਕਵਣ ਮਾਰੇ ਸ਼ਬਦ ਉਛਾਲ, ਕਾਇਆ ਮਸਤਕ ਸਾਚੇ ਥਾਲ, … | 5/398 | ਸੰਤ ਕਿਰਪਾਲ ਸਿੰਘ, ਦਿੱਲੀ · ਗ੍ਰੰਥ 5ਪੜ੍ਹੋ |
| 12 ਫ਼ਰਵਰੀ 1956੧ ਫੱਗਣ ੨੦੧੨ ਬਿਕ੍ਰਮੀ | ਮਹਾਰਾਜਿਆਂ ਅਤੇ ਸੰਤਾਂਕਿ ਪਹਿਲੀ ਚੇਤ ਤੋਂ ਸ਼ਬਦੀ ਲਿਖਤ ਮੁਤਾਬਿਕ ਆਪ ਦੇ ਪਾਸ ਆਉਣਾ ਹੈ। | ਪੂਰਨ ਜੋਤ ਹੋਏ ਪਰਕਾਸ਼, ਹਰਿ ਸ਼ਬਦ ਜਗਤ ਜੈਕਾਰਾ। ਪਰਗਟ ਹੋਏ ਹਰਿ ਅਬਿਨਾਸ਼, ਕਰੇ ਮਾਤ … | 5/546 | ਮਹਾਰਾਜਿਆਂ ਅਤੇ ਸੰਤਾਂ · ਗ੍ਰੰਥ 5ਪੜ੍ਹੋ |
| 30 ਜੂਨ 1956੧੭ ਹਾੜ ੨੦੧੩ ਬਿਕ੍ਰਮੀ | ਡਾ. ਰਾਜਿੰਦਰ ਪ੍ਰਸਾਦ | ਵਾਲੀ ਹਿੰਦ ਉਠ ਜਾਗ, ਪ੍ਰਭ ਅੰਤਮ ਵਾਰ ਜਗਾਏ। ਹੰਸ ਬਣਨਾ ਕਲਜੁਗ ਕਾਗ, ਦਰ ਦਵਾਰੇ … | 5/728 | ਡਾ. ਰਾਜਿੰਦਰ ਪ੍ਰਸਾਦ · ਗ੍ਰੰਥ 5ਪੜ੍ਹੋ |
| 30 ਜੂਨ 1956੧੭ ਹਾੜ ੨੦੧੩ ਬਿਕ੍ਰਮੀ | ਸੰਤ ਕਿਰਪਾਲ ਸਿੰਘ, ਦਿੱਲੀ | ਸ਼ਬਦ ਵਿਚੋਲੇ ਸੰਤ ਕਿਰਪਾਲ, ਏਕਾ ਸ਼ਬਦ ਜਣਾਈਆ। ਅਸੂ ਦੋ ਆਏ ਦੀਨ ਦਿਆਲ, ਵੱਜੇ ਸ਼ਬਦ … | 5/731 | ਸੰਤ ਕਿਰਪਾਲ ਸਿੰਘ, ਦਿੱਲੀ · ਗ੍ਰੰਥ 5ਪੜ੍ਹੋ |
| 15 ਜੁਲਾਈ 1956੧ ਸਾਵਣ ੨੦੧੩ ਬਿਕ੍ਰਮੀ | ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ | ਰਾਸ਼ਟਰਪਤ ਮਿਲੇ ਵਧਾਈ, ਨੌ ਖੰਡ ਪ੍ਰਿਥਮੀ ਗੇੜਾ। ਗੁਰ ਗੋਬਿੰਦੇ ਜੋਤ ਜਗਾਈ, ਸੰਬਲ ਨਗਰੀ ਕਾਇਆ … | 6/3 | ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ · ਗ੍ਰੰਥ 6ਪੜ੍ਹੋ |
| 16 ਅਗਸਤ 1956੧ ਭਾਦਰੋਂ ੨੦੧੩ ਬਿਕ੍ਰਮੀ | ਪਰਤਾਪ ਸਿੰਘ ਨਾਮਧਾਰੀ, ਚਚਿਆਲ ਕੋਠੀ, ਹਿਸਾਰਉਤਰ ਮੰਗਿਆ, ਕੋਈ ਉਤਰ ਨਾ ਦਿੱਤਾ। | ਹਰਿ ਗੋਬਿੰਦ ਗੋਬਿੰਦ, ਹਰਿ ਗੋਬਿੰਦ ਸਮਾਇਆ। ਹਰਿ ਗੋਬਿੰਦ ਬਿੰਦ, ਹਰਿ ਬਿੰਦ ਗੋਬਿੰਦ ਹਰਿ ਰਘੁਰਾਇਆ। … | 6 | ਪਰਤਾਪ ਸਿੰਘ ਨਾਮਧਾਰੀ, ਚਚਿਆਲ ਕੋਠੀ, ਹਿਸਾਰ · ਗ੍ਰੰਥ 6ਪੜ੍ਹੋ |
| 16 ਅਗਸਤ 1956੧ ਭਾਦਰੋਂ ੨੦੧੩ ਬਿਕ੍ਰਮੀ | ਅਕਾਲ ਤਖ਼ਤ ਅੰਮ੍ਰਿਤਸਰ ਦੇ ਪ੍ਰਧਾਨਉਤਰ ਮੰਗਿਆ, ਕੋਈ ਜਵਾਬ ਨਾ ਦਿੱਤਾ। | ਸਰ ਅੰਮ੍ਰਿਤ ਸਚ ਤਖ਼ਤ ਹੈ, ਕਵਣ ਤਖ਼ਤ ਅਕਾਲ। ਆਪੇ ਲਿਖਣਹਾਰਾ ਲੇਖ ਲਿਖਤ ਹੈ, ਦੀਨਾ … | 6 | ਅਕਾਲ ਤਖ਼ਤ ਅੰਮ੍ਰਿਤਸਰ ਦੇ ਪ੍ਰਧਾਨ · ਗ੍ਰੰਥ 6ਪੜ੍ਹੋ |
| 27 ਅਗਸਤ 1956੧੨ ਭਾਦਰੋਂ ੨੦੧੩ ਬਿਕ੍ਰਮੀ | ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ, ਦਿੱਲੀ | ਰਾਸ਼ਟਰਪਤ ਪਤ ਕਰ ਧਿਆਨ। ਪਰਗਟ ਹੋਏ ਹਰਿ ਸਮਰਥ, ਸਮਰਥ ਪੁਰਖ ਵਿਚ ਜਹਾਨ। ਸ਼ਬਦ ਚਲਾਏ … | 6 | ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ, ਦਿੱਲੀ · ਗ੍ਰੰਥ 6ਪੜ੍ਹੋ |
| 20 ਸਤੰਬਰ 1956੫ ਅੱਸੂ ੨੦੧੩ ਬਿਕ੍ਰਮੀ | ਰਾਸ਼ਟਰਪਤੀ, ਨਵੀਂ ਦਿੱਲੀ੧੧:੪੫ ਤੇ ਲਿਖ ਕੇ ਦਿੱਤਾ। | ਵੀਹ ਸੌ ਤੇਰਾਂ ਸਚ ਵਿਹਾਰ, ਸਾਚਾ ਮਾਤ ਕਰਾਇਆ। ਦਰ ਦਵਾਰ ਦਿੱਲੀ ਦਰਬਾਰ, ਪੰਚਮ ਭੇਟ … | 6/101 | ਰਾਸ਼ਟਰਪਤੀ, ਨਵੀਂ ਦਿੱਲੀ · ਗ੍ਰੰਥ 6ਪੜ੍ਹੋ |
| 16 ਅਕਤੂਬਰ 1956੧ ਕੱਤਕ ੨੦੧੩ ਬਿਕ੍ਰਮੀ | ਈਰਾਨ ਦੇ ਬਾਦਸ਼ਾਹ | ਸ਼ਾਹ ਈਰਾਨ ਜਗਤ ਦੁਰਾਨੀ, ਹਰਿ ਜੋਤੀ ਨੂਰ ਸਵਾਇਆ। ਏਕਾ ਦੇਵੇ ਸ਼ਬਦ ਨਿਸ਼ਾਨੀ, ਤੂਰਤ ਤੂਰ … | 6/126 | ਈਰਾਨ ਦੇ ਬਾਦਸ਼ਾਹ · ਗ੍ਰੰਥ 6ਪੜ੍ਹੋ |
| 16 ਅਕਤੂਬਰ 1956੧ ਕੱਤਕ ੨੦੧੩ ਬਿਕ੍ਰਮੀ | ਸੰਤ ਕਿਰਪਾਲ ਸਿੰਘ, ਦਿੱਲੀ | ਕਿਰਪਾਲ ਕਿਰਤ ਨਾ ਜਗਤ ਕਮਾਈ, ਮਨਮਤ ਹੋਈ ਕੁੜਮਾਈਆ। ਸ਼ਬਦ ਸੁਰਤ ਨਾ ਮੇਲ ਮਿਲਾਈ, ਪੰਜਾਂ … | 6/130 | ਸੰਤ ਕਿਰਪਾਲ ਸਿੰਘ, ਦਿੱਲੀ · ਗ੍ਰੰਥ 6ਪੜ੍ਹੋ |
| 29 ਅਕਤੂਬਰ 1956੧੪ ਕੱਤਕ ੨੦੧੩ ਬਿਕ੍ਰਮੀ | ਈਰਾਨ (ਦੂਜਾ ਸ਼ਬਦ) | ਸਹਿੰਸਾ ਗੜ੍ਹ ਹੰਕਾਰ ਜਗਤ ਡੰਨਿਆ। ਗੁਰਮੁਖ ਵਿਰਲਾ ਵੇਖੇ ਉਪਰ ਚੜ੍ਹ, ਕਰ ਪਿਆਰ ਜਿਸ ਜਨ … | 6/127 | ਈਰਾਨ (ਦੂਜਾ ਸ਼ਬਦ) · ਗ੍ਰੰਥ 6ਪੜ੍ਹੋ |
| 14 ਮਾਰਚ 1957੧ ਚੇਤ ੨੦੧੪ ਬਿਕ੍ਰਮੀ | ਰਾਸ਼ਟਰਪਤੀ ਰਾਜਿੰਦਰ ਪ੍ਰਸਾਦ | ਵਾਲੀ ਹਿੰਦ ਜਗਤ ਰਾਜਾਨ, ਉਠ ਜਾਗ ਪ੍ਰਭ ਸਾਚਾ ਆਪ ਜਗਾਇੰਦਾ। ਜੂਠ ਝੂਠ ਮਾਇਆ ਜਗਤ … | 6 | ਰਾਸ਼ਟਰਪਤੀ ਰਾਜਿੰਦਰ ਪ੍ਰਸਾਦ · ਗ੍ਰੰਥ 6ਪੜ੍ਹੋ |
| 14 ਮਾਰਚ 1957੧ ਚੇਤ ੨੦੧੪ ਬਿਕ੍ਰਮੀ | ਅਕਾਲ ਤਖ਼ਤ ਅੰਮ੍ਰਿਤਸਰ, ਖਾਲਸਾ ਪੰਥ ਦੇ ਪ੍ਰਧਾਨ੨੧ ਚੇਤ ਨੂੰ ਭੇਜਿਆ, ਕੋਈ ਉਤਰ ਨਾ ਮਿਲਿਆ। | ਉਠ ਮਲੇਸ਼ ਦਰ ਦਰਵੇਸ਼, ਹਰਿ ਆਏ ਬੰਕ ਦਵਾਰ। ਭਰਮੇ ਭੁੱਲੇ ਧਾਰੀ ਕੇਸ, ਜੋਤ ਸ਼ਬਦ … | 6/367 | ਅਕਾਲ ਤਖ਼ਤ ਅੰਮ੍ਰਿਤਸਰ, ਖਾਲਸਾ ਪੰਥ ਦੇ ਪ੍ਰਧਾਨ · ਗ੍ਰੰਥ 6ਪੜ੍ਹੋ |
| 14 ਮਾਰਚ 1957੧ ਚੇਤ ੨੦੧੪ ਬਿਕ੍ਰਮੀ | ਸੰਤ ਚਰਨ ਸਿੰਘ, ਡੇਰਾ ਬਾਬਾ ਜੈਮਲ ਸਿੰਘ | ਜੈਮਲ ਸਾਵਣ ਸ਼ਬਦ ਮਿਲਾਵਾ, ਸੁਰਤ ਕਰੀ ਕੁੜਮਾਈਆ। ਸਿੰਘ ਚਰਨ ਕਿਉਂ ਦਿਤਾ ਬੇਦਾਵਾ, ਪ੍ਰਭ ਸਾਚੇ … | 6/371 | ਸੰਤ ਚਰਨ ਸਿੰਘ, ਡੇਰਾ ਬਾਬਾ ਜੈਮਲ ਸਿੰਘ · ਗ੍ਰੰਥ 6ਪੜ੍ਹੋ |
| 18 ਮਈ 1957੫ ਜੇਠ ੨੦੧੪ ਬਿਕ੍ਰਮੀ | ਕ੍ਰਿਸ਼ਨਾ ਮੈਨਨ ਅਤੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦਪਿੰਡ ਕਲਸੀਆਂ ਤੋਂ। | ਭਾਰਤ ਖੰਡ ਸੈਨਾਪਤ, ਉਠ ਬਾਲ ਨਾਦਾਨ। ਪੁਰਖ ਅਬਿਨਾਸ਼ੀ ਦੇ ਸਮਝਾਵੇ ਮਤ, ਰਾਜ ਇੰਦਰ ਵੇਖ … | 6/724 | ਕ੍ਰਿਸ਼ਨਾ ਮੈਨਨ ਅਤੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ · ਗ੍ਰੰਥ 6ਪੜ੍ਹੋ |
| 4 ਸਤੰਬਰ 1957੨੦ ਭਾਦਰੋਂ ੨੦੧੪ ਬਿਕ੍ਰਮੀ | ਡੀਫੈਂਸ ਮਨਿਸਟਰ ਕ੍ਰਿਸ਼ਨਾ ਮੈਨਨਦਿੱਲੀ ਤੋਂ। | ਕ੍ਰਿਸ਼ਨਾ ਮੈਨਨ ਮੈਂ ਗਵਾ, ਪ੍ਰਭ ਹੱਥ ਵਡਿਆਈਆ। ਪੁਰਖ ਅਬਿਨਾਸ਼ੀ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। … | 6/855 | ਡੀਫੈਂਸ ਮਨਿਸਟਰ ਕ੍ਰਿਸ਼ਨਾ ਮੈਨਨ · ਗ੍ਰੰਥ 6ਪੜ੍ਹੋ |
| 18 ਸਤੰਬਰ 1957੩ ਅੱਸੂ ੨੦੧੪ ਬਿਕ੍ਰਮੀ | ਰਾਸ਼ਟਰਪਤੀ ਰਾਜਿੰਦਰ ਪ੍ਰਸਾਦਿ, ਨਹਿਰੂ, ਮੌਲਾਨਾ ਅਬਦੁਲ ਕਲਾਮ ਅਜ਼ਾਦ, ਕ੍ਰਿਸ਼ਨਾ ਮੈਨਨ, ਗੋਬਿੰਦ ਵੱਲਭ ਪੰਤਪੰਜ ਸ਼ਬਦ, ਜੇਠੂਵਾਲ ਦਰਬਾਰ ਤੋਂ। | ਸਤਿ ਪੁਰਖ ਨਿਰੰਜਣ ਹਰਿ ਕਰਤਾਰ, ਲੋਕਮਾਤ ਜੋਤ ਜਗਾਈਆ। ਪਰਗਟ ਹੋ ਚਵੀਆਂ ਅਵਤਾਰ, ਨਿਹਕਲੰਕਾ ਨਾਉਂ … | 6/910 | ਰਾਸ਼ਟਰਪਤੀ ਰਾਜਿੰਦਰ ਪ੍ਰਸਾਦਿ, ਨਹਿਰੂ, ਮੌਲਾਨਾ ਅਬਦੁਲ ਕਲਾਮ ਅਜ਼ਾਦ… · ਗ੍ਰੰਥ 6ਪੜ੍ਹੋ |
| 18 ਸਤੰਬਰ 1957੩ ਅੱਸੂ ੨੦੧੪ ਬਿਕ੍ਰਮੀ | ਮਹਿਤਾ ਜੀ ਦਿਆਲ ਬਾਗ ਅਤੇ ਚਰਨ ਸਿੰਘ ਡੇਰਾ ਬਾਬਾ ਜੈਮਲ ਸਿੰਘ | ਬਾਗ ਦਿਆਲ ਪੰਜ ਤਤ, ਦਿਵਸ ਰੈਣ ਲੜਾਈਆ। ਸ਼ਬਦ ਸਵਾਮੀ ਭੁੱਲੀ ਮਤ, ਮਨ ਮਤ ਹੋਈ … | 6/914 | ਮਹਿਤਾ ਜੀ ਦਿਆਲ ਬਾਗ ਅਤੇ ਚਰਨ ਸਿੰਘ ਡੇਰਾ ਬਾਬਾ ਜੈਮਲ ਸਿੰਘ · ਗ੍ਰੰਥ 6ਪੜ੍ਹੋ |
| 29 ਅਕਤੂਬਰ 1957੧੪ ਕੱਤਕ ੨੦੧੪ ਬਿਕ੍ਰਮੀ | ਮਹਾਰਾਜਾ ਜੁਗਿੰਦਰ ਸੈਨ, ਮੰਡੀ | ਨਿਹਕਲੰਕ ਕਲ ਜੋਤ ਜਗਾਈ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਰਿਹਾ ਜਗਾਈ, … | 6/975 | ਮਹਾਰਾਜਾ ਜੁਗਿੰਦਰ ਸੈਨ, ਮੰਡੀ · ਗ੍ਰੰਥ 6ਪੜ੍ਹੋ |
| 31 ਅਕਤੂਬਰ 1957੧੬ ਕੱਤਕ ੨੦੧੪ ਬਿਕ੍ਰਮੀ | ਹਜ਼ੂਰ ਸਾਹਿਬਰਵਾਲਸਰ ਗੁਰਦਵਾਰੇ, ਮੰਡੀ ਤੋਂ ਲਿਖਾਏ। | ਹਜ਼ੂਰ ਸਾਹਿਬ ਆਇਆ ਹਜ਼ੂਰ, ਹਾਜ਼ਰ ਜੋਤ ਜਗਾਈਆ। ਕਲਜੁਗ ਵੇਲਾ ਅੰਤਮ ਨੇੜ ਨਾ ਜਾਣੋ ਦੂਰ, … | 6 | ਹਜ਼ੂਰ ਸਾਹਿਬ · ਗ੍ਰੰਥ 6ਪੜ੍ਹੋ |
| 15 ਨਵੰਬਰ 1957੧ ਮੱਘਰ ੨੦੧੪ ਬਿਕ੍ਰਮੀ | ਪਟਨਾ ਸਾਹਿਬ | ਪ : ਪੁਰਖ ਸੁਲਤਾਨ ਸੁਲਤਾਨ, ਸਤਿ ਸਰੂਪ ਅਖਵਾਇਆ। ਟ : ਟਿੱਲਾ ਉਚ ਮਕਾਨ, ਗੋਬਿੰਦ … | 6/992 | ਪਟਨਾ ਸਾਹਿਬ · ਗ੍ਰੰਥ 6ਪੜ੍ਹੋ |
| 14 ਮਈ 1958੧ ਜੇਠ ੨੦੧੫ ਬਿਕ੍ਰਮੀ | ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰਪੰਜ ਜੇਠ ਨੂੰ ਜਾਣ ਵਾਸਤੇ। | ਹਰਿ ਮੰਦਰ ਹਰਿ ਵਸਿਆ, ਹਰਿ ਰੂਪ ਅਗੰਮ ਅਪਾਰ। ਹਰਿ ਮੰਦਰ ਹਰਿ ਵਸਿਆ, ਨਿਰਗੁਣ ਜੋਤ … | 7/327 | ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ · ਗ੍ਰੰਥ 7ਪੜ੍ਹੋ |
| 16 ਸਤੰਬਰ 1958੧ ਅੱਸੂ ੨੦੧੫ ਬਿਕ੍ਰਮੀ | ਹਰਿਮੰਦਰ ਸਾਹਿਬ, ਪਟਨਾ | ਪਟਨਾ ਜੋਤ ਜਗੇ ਅਕਾਲੀ, ਪਹਿਲੀ ਕੱਤਕ ਵਡ ਵਡਿਆਈਆ। ਗੁਰ ਗੋਬਿੰਦ ਆਇਆ ਪੰਥ ਦਾ ਵਾਲੀ, … | 7/657 | ਹਰਿਮੰਦਰ ਸਾਹਿਬ, ਪਟਨਾ · ਗ੍ਰੰਥ 7ਪੜ੍ਹੋ |
| 1 ਨਵੰਬਰ 1958੧੬ ਕੱਤਕ ੨੦੧੫ ਬਿਕ੍ਰਮੀ | ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦਿਰਾਮੇਸ਼ਵਰ ਵਿਚ ਲਿਖਾਏ। | ਮੁਕੰਦ ਮਨੋਹਰ ਲਖ਼ਮੀ ਨਰਾਇਣ, ਹਰਿ ਹਰਿ ਜੋਤ ਜਗਾਈਆ। ਵਾਲੀ ਹਿੰਦ ਖੋਲ੍ਹ ਨੈਣ, ਰੈਣ ਅੰਧੇਰੀ … | 7 | ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦਿ · ਗ੍ਰੰਥ 7ਪੜ੍ਹੋ |
| 14 ਮਈ 1959੧ ਜੇਠ ੨੦੧੬ ਬਿਕ੍ਰਮੀ | ਮਹਾਰਾਜ ਸੰਗਰੂਰ ਰਾਜਬੀਰ ਸਿੰਘ | ਸ਼ਾਹ ਸੰਗਰੂਰ ਜਗਤ ਨਿਧਾਨ, ਬਾਲੀ ਬੁਧ ਰਖਾਈਆ। ਪਰਗਟ ਹੋਇਆ ਹਰਿ ਭਗਵਾਨ, ਲੋਕਮਾਤ ਕਰੇ ਰੁਸ਼ਨਾਈਆ। … | 8/475 | ਮਹਾਰਾਜ ਸੰਗਰੂਰ ਰਾਜਬੀਰ ਸਿੰਘ · ਗ੍ਰੰਥ 8ਪੜ੍ਹੋ |
| 9 ਅਕਤੂਬਰ 1959੨੪ ਅੱਸੂ ੨੦੧੬ ਬਿਕ੍ਰਮੀ | ਮਸਤੂਆਣੇ ਦੇ ਸੰਤ੧੫ ਕੱਤਕ ਵਾਸਤੇ, ਗੁੜਗਾਉਂ ਤੋਂ। | ਤ੍ਰੈਗੁਣ ਹਰਿ ਹਰਿ ਪ੍ਰਵੇਸਿਆ, ਵਿਸ਼ਨ ਬ੍ਰਹਮਾ ਸ਼ੰਕਰ ਧਾਰ। ਸਤਿ ਪੁਰਖ ਨਿਰੰਜਣ ਸਦਾ ਅਦੇਸਿਆ, ਨਿਰਗੁਣ … | 8 | ਮਸਤੂਆਣੇ ਦੇ ਸੰਤ · ਗ੍ਰੰਥ 8ਪੜ੍ਹੋ |
| 8 ਮਈ 1961੨੬ ਵਿਸਾਖ ੨੦੧੮ ਬਿਕ੍ਰਮੀ | ਹਜ਼ੂਰ ਸਾਹਿਬ | ਸਚਖੰਡ ਨਿਵਾਸੀ ਲੋਕਮਾਤ ਆਇਆ, ਨਿਹਕਲੰਕ ਜਾਮਾ ਧਾਰ। ਗੋਬਿੰਦ ਸੂਰਾ ਨਾਲ ਮਿਲਾਇਆ, ਜੋਧਾ ਸੂਰ ਬਲੀ … | 10/479 | ਹਜ਼ੂਰ ਸਾਹਿਬ · ਗ੍ਰੰਥ 10ਪੜ੍ਹੋ |
| ਲਗਭਗ 18 ਸਤੰਬਰ 1961੩ ਅੱਸੂ ੨੦੧੮ ਬਿਕ੍ਰਮੀ | ਰਾਸ਼ਟਰਪਤੀ ਅਤੇ ਪੰਡਤ ਨਹਿਰੂ | ਰਾਸ਼ਟਰਪਤ ਮਾਰ ਧਿਆਨ, ਤ੍ਰੈਗੁਣ ਅਤੀਤਾ ਕਰੇ ਜਣਾਈਆ। ਲੋਕਮਾਤ ਬਣਾਏ ਸਚ ਨਿਸ਼ਾਨ, ਸਚ ਨਿਸ਼ਾਨਾ ਇਕ … | 10/1274 | ਰਾਸ਼ਟਰਪਤੀ ਅਤੇ ਪੰਡਤ ਨਹਿਰੂ · ਗ੍ਰੰਥ 10ਪੜ੍ਹੋ |
| 4 ਨਵੰਬਰ 1962੧੯ ਕੱਤਕ ੨੦੧੯ ਬਿਕ੍ਰਮੀ | ਰਾਸ਼ਟਰਪਤੀਫੋਟੋ ਨਾਲ ਭੇਜੇ। ਇਕ ਸ਼ਬਦ ਵਿਚ ਇੰਗਲਸਤਾਨ, ਅਮਰੀਕਾ ਅਤੇ ਸ਼ਾਹ ਈਰਾਨ ਦਾ ਨਾਮ ਹੈ। | ਸਚ ਸੰਦੇਸ਼ਾ ਰਾਜ ਰਾਜਾਨ, ਸ਼ਾਹ ਪਾਤਸ਼ਾਹ ਆਪ ਜਣਾਈਆ। ਪੁਰਖ ਅਬਿਨਾਸ਼ੀ ਹੁਕਮਰਾਨ, ਏਕਾ ਹੁਕਮ ਮਨਾਈਆ। … | 13/33 | ਰਾਸ਼ਟਰਪਤੀ · ਗ੍ਰੰਥ 13ਪੜ੍ਹੋ |
| 14 ਮਾਰਚ 1963੧ ਚੇਤ ੨੦੨੦ ਬਿਕ੍ਰਮੀ | ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਮਨਾਰ ਦੇ ਉਪਰ ਚੌਥੀ ਮੰਜ਼ਲ ਤੇ ਚੜ੍ਹ ਕੇ। | ਸ਼ਾਹ ਪਾਤਸ਼ਾਹ ਸੀਸ ਰੱਖ ਕੇ ਤਾਜ, ਸ਼ਾਹ ਸੁਲਤਾਨਾਂ ਰਿਹਾ ਜਗਾਈਆ। ਦੋ ਜਹਾਨਾਂ ਇਕ ਆਵਾਜ, … | 14/74 | ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨ · ਗ੍ਰੰਥ 14ਪੜ੍ਹੋ |
| ਲਗਭਗ 26 ਅਗਸਤ 1972ਭਾਦਰੋਂ ਸ਼ਹਿਨਸ਼ਾਹੀ ਸੰਮਤ ੮ | ਮੱਕਾ ਮੁਸ਼ਰਫ਼ਮੱਕਾ ਮੁਸ਼ਰਫ਼ ਨੂੰ ਭੇਜਣ ਲਈ, ਇਰਾਕ ਵਿਚ। | ਮੁਸ਼ਰਫ਼ੇ ਬਿਸਮਿਲ ਕਿਬਲੇ ਨੂਹਿਜ਼ ਵਜ਼ ਊ ਜ਼ਮ ਜ਼ੀ ਕੂਨਿਧ ਨਕੁਸ਼ ਸ਼ੈ ਜ਼ੂ ਵਜ਼ੀ ਅਜ਼ … | 23/165 | ਮੱਕਾ ਮੁਸ਼ਰਫ਼ · ਗ੍ਰੰਥ 23ਪੜ੍ਹੋ |
| ਲਗਭਗ 30 ਜੂਨ 1973੧੭ ਹਾੜ ਸ਼ਹਿਨਸ਼ਾਹੀ ਸੰਮਤ ੯ | ਭਾਰਤ ਦੇ ਰਾਸ਼ਟਰਪਤੀ ਵੀ. ਵੀ. ਗਿਰੀ | ਸੰਮਤ ਸ਼ਹਿਨਸ਼ਾਹੀ ਨੌ ਕਹੇ ਮੇਰਾ ਚਾਰ ਮੰਗਲ, ਮੰਗਲਾਚਾਰ ਇਕ ਕਰਾਈਆ। ਪ੍ਰਭ ਸ਼ਰਅ ਦੇ ਤੋੜਨੇ … | 23/995 | ਭਾਰਤ ਦੇ ਰਾਸ਼ਟਰਪਤੀ ਵੀ. ਵੀ. ਗਿਰੀ · ਗ੍ਰੰਥ 23ਪੜ੍ਹੋ |