| 27 Aug 195412 Bhadon BK 2011 | Mehta ji, Radha Soami dera, Dayal Bagh (Agra)ਮਹਿਤਾ ਜੀ, ਦਿਆਲ ਬਾਗ ਰਾਧਾ ਸੁਆਮੀ ਡੇਰਾ, ਆਗਰਾA reply was asked for. | ਆਗਰਾ ਗੁਰ ਮੰਤਰ ਨਮੋ ਨਮੋ ਆਦਿ ਗੁਣਵੰਤ ਸਵਾਮੀ। ਪਰਮ ਪੁਰਖ ਦੀ ਦੱਸ ਨਿਸ਼ਾਨੀ। ਜਪੋ … | 4/507 | Mehta ji, Radha Soami dera, Dayal Bagh (Agra) · Granth 4Read |
| 27 Aug 195412 Bhadon BK 2011 | President Dr Rajendra Prasadਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ | ਵਾਲੀ ਹਿੰਦ ਸੱਚੇ ਸੁਲਤਾਨ, ਪ੍ਰਗਟ ਹੋਏ ਹਰਿ ਦਾਤਾ ਗੁਣੀ ਗਹਿੰਦ, ਜੋਤ ਅਧਾਰੀ ਸ਼ਬਦ ਅਸਵਾਰੀ … | 4/510 | President Dr Rajendra Prasad · Granth 4Read |
| 27 Aug 195412 Bhadon BK 2011 | The satguru of the satsang ghar, Beas (Radha Soami)ਸਤਿਸੰਗ ਘਰ ਬਿਆਸ ਦੇ ਸਤਿਗੁਰA reply was asked for within the shabad. | ਆਦਿ ਨਮੋ ਸ਼ਬਦ ਗੁਰਦੇਵ ਸਤਿਗੁਰ ਸਾਵਣ ਜਗਤ ਉਜਿਆਰ। ਪਤਤ ਪਾਵਨ ਜੀਆ ਜੰਤ ਉਧਾਰ। ਕਰਿਆ … | 4/513 | The satguru of the satsang ghar, Beas (Radha Soami) · Granth 4Read |
| 27 Aug 195412 Bhadon BK 2011 | Sant Labh Singh, Saidpurਸੰਤ ਲਾਭ ਸਿੰਘ, ਸੈਦਪੁਰA reply was asked for. | ਕਵਲ ਕਲ ਕਲ ਕਿਸ ਉਪਜਾਈ। ਕਿਸ ਵਸੇ ਘਰ ਮਹੱਲ ਕਰੇ ਰੁਸ਼ਨਾਈ। ਸਚ ਸੁਹੰਜਣੀ ਕਿਹੜੀ … | 4/514 | Sant Labh Singh, Saidpur · Granth 4Read |
| 27 Aug 195412 Bhadon BK 2011 | Muhammad Din, Shah Mastana, Rohri Sukkur (Pakistan)ਮੁਹੰਮਦ ਦੀਨ ਸ਼ਾਹ ਮਸਤਾਨਾ, ਰੋੜੀ ਸੱਖਰ (ਪਾਕਿਸਤਾਨ) | ਰੋੜੀ ਸੱਖਰ ਸਖੀ ਸੁਲਤਾਨਾ। ਮੌਲੀ ਮਹਿੰਦੀ ਹੱਥੀਂ ਗਾਨਾ। ਮਿਲੇ ਨਾਮ ਖ਼ੁਦਾਈ ਅੱਲਾ ਨੂਰ ਨੁਰਾਨਾ। … | 4/516 | Muhammad Din, Shah Mastana, Rohri Sukkur (Pakistan) · Granth 4Read |
| 29 Aug 195414 Bhadon BK 2011 | Sant Labh Singh, Saidpur (again)ਸੰਤ ਲਾਭ ਸਿੰਘ, ਸੈਦਪੁਰ (ਦੂਜੀ ਵਾਰ)Sent “to remove the pride of his mind”. | ਕਵਣ ਸਿੰਘਾਸਣ ਕਵਣ ਗੱਦੀ। ਕਵਣ ਆਸਣ ਤ੍ਰੈ ਲੋਆਂ ਧਾਰ ਬੱਧੀ। ਕਵਣ ਪੁਰਖ ਅਬਿਨਾਸ਼ ਦੇਵੇ … | 4/521 | Sant Labh Singh, Saidpur (again) · Granth 4Read |
| 30 Aug 195415 Bhadon BK 2011 | Bishan Singh, Gurgaonਬਿਸ਼ਨ ਸਿੰਘ, ਗੁੜਗਾਉਂ | ਸ਼ਬਦ ਪੁਜਾਰੀ ਨਾਮ ਵਣਜਾਰੇ। ਗੁਰਮੁਖ ਸਾਚੇ ਹੋ ਤਿਆਰੇ। ਆਸ ਅੰਦੇਸਾ ਪ੍ਰਭ ਸਰਬ ਨਿਵਾਰੇ। ਦਰ … | 4/522 | Bishan Singh, Gurgaon · Granth 4Read |
| 30 Aug 195415 Bhadon BK 2011 | Lachhman Singh, Delhiਲਛਮਣ ਸਿੰਘ, ਦਿੱਲੀ | ਦਿੱਲੀ ਦਿਲ ਜਗਤ ਦਲੀਲ। ਹਿੱਲੀ ਕਿੱਲੀ ਦਰ ਸਚ ਅਪੀਲ। ਕਰੇ ਵਲ ਛਲ ਬਸਤਰ ਪਹਿਨੇ … | 4/522 | Lachhman Singh, Delhi · Granth 4Read |
| 22 Sep 19547 Assu BK 2011 | Mehta ji, head of the Radha Soami gaddi, Dayal Baghਮਹਿਤਾ ਜੀ, ਰਾਧਾ ਸਵਾਮੀ ਗੱਦੀ, ਦਿਆਲ ਬਾਗFive shabads spoken at the Satsang Bhavan, Dayal Bagh, and handed to him. | ਆਦਿ ਸ਼ਕਤ ਆਈ ਦਵਾਰ। ਬੈਠੀ ਆਏ ਕੰਠ ਮਝਾਰ। ਆਪਣਾ ਕੀਆ ਪਹਿਲਾ ਵਾਰ। ਸੋਹੰ ਚਲਿਆ … | 4/574 | Mehta ji, head of the Radha Soami gaddi, Dayal Bagh · Granth 4Read |
| 25 Sep 195410 Assu BK 2011 | Mehta ji, Agraਮਹਿਤਾ ਜੀ, ਆਗਰਾSent from Kehar Singh's house, Meerut Cantonment. | ਦਿਆਲ ਬਾਗ਼ ਗੁਰ ਜਾਣਾ ਜਾਗ। ਪ੍ਰਗਟ ਹੋਇਆ ਮਾਹੀ ਧੁਰ, ਜਿਸ ਹੱਥ ਪਕੜੀ ਤੇਰੀ ਵਾਗ। … | 4/583 | Mehta ji, Agra · Granth 4Read |
| 27 Oct 195411 Katik BK 2011 | Gurcharan Singh, Beas (third time)ਗੁਰਚਰਨ ਸਿੰਘ, ਬਿਆਸ (ਤੀਜੀ ਵਾਰ)The index calls it the third shabad sent to him. | ਤੀਜਾ ਲੇਖ ਹਰਿ ਲਿਖਾਇੰਦਾ, ਆਤਮ ਨੇਤਰ ਲੈਣਾ ਖੋਲ੍ਹ। ਦੂਈ ਦਵੈਤੀ ਪਰਦਾ ਲਾਹਿੰਦਾ, ਸਾਚਾ ਰੰਗ … | 4/604 | Gurcharan Singh, Beas (third time) · Granth 4Read |
| 4 Dec 195419 Maghar BK 2011 | Satguru Partap Singh (Namdhari)ਸਤਿਗੁਰ ਪ੍ਰਤਾਪ ਸਿੰਘ (ਨਾਮਧਾਰੀ)Written at Bhalaipur. | ਜਗਤ ਨੇਤਰ ਗੁਰ ਖੋਲ੍ਹ। ਸ਼ਬਦ ਸਰੂਪੀ ਹਰਿ ਨਰ ਨਰ ਹਰਿ ਬਿਨ ਰੰਗ ਰੂਪੀ, ਕਵਣ … | 4/660 | Satguru Partap Singh (Namdhari) · Granth 4Read |
| 19 Dec 19545 Poh BK 2011 | Swami Mehta ji, Dayal Bagh (Agra)ਸਵਾਮੀ ਮਹਿਤਾ ਜੀ, ਦਿਆਲ ਬਾਗ਼ ਆਗਰਾOne of twelve letters sent from Jethuwal that day. | ਬਾਗ਼ ਦਿਆਲਾ ਅੰਤਮ ਪਤ ਤੇਰੀ ਰਹੇ, ਸਰਨ ਆਓ ਬਣ ਕੰਗਾਲਾ। ਕਲਜੁਗ ਵਹਿਣ ਝੂਠਾ ਵਹੇ, … | 4/683 | Swami Mehta ji, Dayal Bagh (Agra) · Granth 4Read |
| 19 Dec 19545 Poh BK 2011 | Sant Gurcharan Singh, Beasਸੰਤ ਗੁਰਚਰਨ ਸਿੰਘ, ਬਿਆਸ | ਸ਼ਬਦ ਘੋੜਾ ਚਿੱਟਾ ਅਸਵ ਚੁੱਕੇ ਪੌੜ। ਚਰਨ ਸਰਨ ਸਰਨ ਗੁਰਚਰਨ। ਕਲਜੁਗ ਅੰਤਮ ਆਉਣਾ ਦੌੜ। … | 4/685 | Sant Gurcharan Singh, Beas · Granth 4Read |
| 19 Dec 19545 Poh BK 2011 | Satguru Partap Singh (Namdhari)ਸਤਿਗੁਰ ਪ੍ਰਤਾਪ ਸਿੰਘ ਨਾਮਧਾਰੀ | ਸਿੰਘ ਪ੍ਰਤਾਪ ਵਡ ਵਡ ਆਪ। ਚਾਰ ਕੁੰਟ ਵਧਿਆ ਪਾਪ। ਘਰ ਘਰ ਦਰ ਦਰ ਝੂਠਾ … | 4/686 | Satguru Partap Singh (Namdhari) · Granth 4Read |
| 19 Dec 19545 Poh BK 2011 | President Rajendra Prasad, Delhiਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ, ਦਿੱਲੀ | ਰਾਜ ਜੋਗ ਦਿੱਲੀ ਦਰਬਾਰ। ਫੀਕਾ ਰਸ ਰਸਨਾ ਭੋਗ ਵਿਚ ਸੰਸਾਰ। ਏਕਾ ਹਰਿ ਦਰਸ ਅਮੋਘ, … | 4/687 | President Rajendra Prasad, Delhi · Granth 4Read |
| 19 Dec 19545 Poh BK 2011 | Prime Minister Jawaharlal Nehru, Delhiਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਦਿੱਲੀ | ਪ੍ਰਧਾਨ ਮੰਤਰੀ ਵਡ ਪ੍ਰਧਾਨ। ਪ੍ਰਭ ਅਬਿਨਾਸ਼ੀ ਚਰਨ ਧਿਆਨ। ਜਿਸ ਨੇ ਦੀਆ ਪੀਣ ਖਾਣ। ਲੋਕਮਾਤ … | 4/689 | Prime Minister Jawaharlal Nehru, Delhi · Granth 4Read |
| 19 Dec 19545 Poh BK 2011 | The Maharaja at Sangrurਮਹਾਰਾਜ ਸੰਗਰੂਰ | ਭਗਤ ਵਛਲ ਗਿਰਧਾਰ ਰੂਪ ਅਪਾਰ ਹੈ। ਆਦਿ ਅੰਤ ਏਕਾ ਏਕ ਸੱਚੀ ਸਰਕਾਰ ਹੈ। ਜੁਗਾ … | 4/690 | The Maharaja at Sangrur · Granth 4Read |
| 19 Dec 19545 Poh BK 2011 | The Maharaja of Patialaਮਹਾਰਾਜਾ ਪਟਿਆਲਾ | ਰਾਜਨ ਰਾਜ, ਰਾਜ ਪ੍ਰਮੁੱਖ। ਪ੍ਰਭ ਅਬਿਨਾਸ਼ੀ ਸਾਜਨ ਸਾਜ, ਘਰ ਘਰ ਧੂੰਏਂ ਰਹੇ ਧੁਖ। ਪ੍ਰਗਟ … | 4/690 | The Maharaja of Patiala · Granth 4Read |
| 19 Dec 19545 Poh BK 2011 | The Maharaja of Faridkotਮਹਾਰਾਜ ਫਰੀਦਕੋਟ | ਰਾਣੇ ਫਰੀਦਕੋਟ, ਉਠ ਉਠ ਜਾਗ। ਪ੍ਰਭ ਅਬਿਨਾਸ਼ੀ ਲਾਏ ਸ਼ਬਦ ਚੋਟ, ਅਗਲੇ ਪਿਛਲੇ ਧੋਏ ਦਾਗ਼। … | 4/691 | The Maharaja of Faridkot · Granth 4Read |
| 19 Dec 19545 Poh BK 2011 | The Maharaja of Kapurthalaਮਹਾਰਾਜ ਕਪੂਰਥਲਾ | ਜਗਤ ਮਾਣ ਜੀਵ ਨਿਧਾਨਿਆ। ਭਗਤ ਭਗਵਾਨ, ਨਾ ਕਲ ਪਛਾਣਿਆ। ਦਰਗਾਹ ਸਾਚੀ ਦੇਵੇ ਮਾਣ, ਚੁਕਾਏ … | 4/691 | The Maharaja of Kapurthala · Granth 4Read |
| 19 Dec 19545 Poh BK 2011 | Baba Mehar Singh, Model Town, Jalandharਬਾਬਾ ਮਿਹਰ ਸਿੰਘ, ਮਾਡਲ ਟਾਊਨ ਜਲੰਧਰ | ਜੋਤੀ ਧੂੰਆਂ ਧੁਖੇ ਅੰਦਰ। ਕਾਇਆ ਡੂੰਘੀ ਵੇਖੇ ਕੰਦਰ। ਲੇਖੇ ਲਾਏ ਤਨ ਸਾਚਾ ਮੰਦਰ। ਪ੍ਰਭ … | 4/692 | Baba Mehar Singh, Model Town, Jalandhar · Granth 4Read |
| 19 Dec 19545 Poh BK 2011 | Sant Labh Singh, Saidpurਸੰਤ ਲਾਭ ਸਿੰਘ, ਸੈਦਪੁਰ | ਲਾਭ ਸਿੰਘ ਪ੍ਰਭ ਲੈਣਾ ਲੱਭ। ਘਰ ਬੈਠਿਆਂ ਨਾ ਲਏ ਦੱਬ। ਪ੍ਰਗਟ ਹੋਇਆ ਮਾਝੇ ਦੇਸ, … | 4/692 | Sant Labh Singh, Saidpur · Granth 4Read |
| 19 Dec 19545 Poh BK 2011 | Gurbakhsh Singh, editor of Preet Lariਸ੍ਰ. ਗੁਰਬਖ਼ਸ਼ ਸਿੰਘ, ਅਡੀਟਰ ਪ੍ਰੀਤ ਲੜੀ | ਚਾਰ ਵਰਨਾਂ ਸੱਚੇ ਯਾਰ। ਲੋਕਮਾਤ ਰਹਿਣਾ ਖ਼ਬਰਦਾਰ। ਕਲਜੁਗ ਮਿਲਿਆ ਅੰਤਮ ਗਹਿਣਾ, ਜੀਆਂ ਜੰਤਾਂ ਆਤਮ … | 4/693 | Gurbakhsh Singh, editor of Preet Lari · Granth 4Read |
| 24 Feb 195513 Phagan BK 2011 | Sant Randhir Singh, Ludhianaਸੰਤ ਰਣਧੀਰ ਸਿੰਘ, ਲੁਧਿਆਣਾ | ਸਿੰਘ ਰਣਧੀਰ ਮਨ ਰੱਖ ਧੀਰ। ਪ੍ਰਭ ਅਬਿਨਾਸ਼ੀ ਘਰ ਸਾਚੇ ਆਏ, ਦੂਰ ਦੁਰਾਡਾ ਪੈਂਡਾ ਚੀਰ। … | 4/892 | Sant Randhir Singh, Ludhiana · Granth 4Read |
| 14 Mar 19551 Chet BK 2012 | Every family of the sangatਹਰਿ ਸੰਗਤ ਦਾ ਹਰ ਪਰਿਵਾਰOne shabad to each family. | ਹਰਿ ਪੁਰਖ ਅਗੰਮ ਅਗੰਮੜਾ ਅਗੰਮੜੀ ਕਾਰ। ਹੱਡ ਮਾਸ ਨਾੜੀ ਪਿੰਜਰ ਨਾ ਕੋਈ ਚਮੜਾ, ਜੋਤੀ … | 5/1 | Every family of the sangat · Granth 5Read |
| 14 Mar 19551 Chet BK 2012 | Sant Randhir Singh, Ludhianaਸੰਤ ਰਣਧੀਰ ਸਿੰਘ, ਲੁਧਿਆਣਾA reply was asked for. | ਕਵਣ ਤਿਲਕ ਕਵਣ ਲਿਲਾਟ। ਕਵਣ ਮਸਤਕ ਕਵਣ ਕਪਾਟ। ਕਵਣ ਅਸਤਕ ਕਵਣ ਤੀਰਥ ਕਵਣ ਘਾਟ। … | 5/8 | Sant Randhir Singh, Ludhiana · Granth 5Read |
| 14 Mar 19551 Chet BK 2012 | Sant Kirpal Singh, Sawan Ashram (Ruhani Satsang), Delhiਸੰਤ ਕਿਰਪਾਲ ਸਿੰਘ, ਸਾਵਣ ਆਸ਼ਰਮ, ਦਿੱਲੀ | ਕਵਣ ਕਿਰਪਾਲ ਕਿਰਪਾ ਕਰੇ। ਕਵਣ ਦਿਆਲ ਸਿਰ ਹੱਥ ਧਰੇ। ਕਵਣ ਰਖਵਾਲ ਦੇਵੇ ਨਾਮ ਵਰੇ। … | 5/9 | Sant Kirpal Singh, Sawan Ashram (Ruhani Satsang), Delhi · Granth 5Read |
| 14 Mar 19551 Chet BK 2012 | Dayal Pandit Faqir Chand, Hoshiarpurਦਿਆਲ ਪੰਡਤ ਫ਼ਕੀਰ ਚੰਦ, ਹੁਸ਼ਿਆਰਪੁਰ | ਫ਼ਕੀਰ ਫ਼ਕੀਰੀ ਕਵਣ ਮਾਤ। ਸ਼ਬਦ ਜ਼ੰਜੀਰੀ ਕਵਣ ਨਾਤ। ਨਾਮ ਅਮੀਰੀ ਕਵਣ ਸੁਗਾਤ। ਰਸਨਾ ਸੀਰੀ … | 5/10 | Dayal Pandit Faqir Chand, Hoshiarpur · Granth 5Read |
| 27 Mar 195514 Chet BK 2012 | Sant Isher Singh of Dhaipai, at Kotkapuraਸੰਤ ਈਸ਼ਰ ਸਿੰਘ ਢੈਪਈ ਵਾਲੇ, ਕੋਟਕਪੂਰਾ | ਗੁਰ ਗੋਬਿੰਦ ਹਰਿ ਮਾਤ ਉਪਜਾਇਆ। ਤਨ ਮੰਦਰ ਲੱਥੀ ਸਗਲੀ ਚਿੰਦ, ਸ਼ਬਦ ਦਾਤ ਹਰਿ ਝੋਲੀ … | 5/15 | Sant Isher Singh of Dhaipai, at Kotkapura · Granth 5Read |
| 28 Mar 195515 Chet BK 2012 | The Chief Justice of Indiaਭਾਰਤ ਦੇ ਵੱਡੇ ਜੱਜ | ਜਗਤ ਵਕੀਲ ਕਵਣ ਭਗਤ ਦਲੀਲ। ਕਾਇਆ ਬੂੰਦੀ ਬੂੰਦੀ ਰਕਤ, ਮਾਨਸ ਦੇਹੀ ਛੈਲ ਛਬੀਲ। ਆਤਮ … | 5/19 | The Chief Justice of India · Granth 5Read |
| 28 Mar 195515 Chet BK 2012 | Sant Randhir Singh (second writing)ਸੰਤ ਰਣਧੀਰ ਸਿੰਘ (ਲੇਖ ਦੂਜਾ) | ਬਹੱਤਰ ਨਾੜੀ ਉਬਲੇ ਰਤ। ਸ਼ਬਦ ਪਛਾਣੇ ਏਕਾ ਏਕ ਸੱਚਾ ਤੱਤ। ਆਪਾ ਆਪ ਵਿਚ ਮਾਤ … | 5/23 | Sant Randhir Singh (second writing) · Granth 5Read |
| 14 May 19551 Jeth BK 2012 | The Governor-General of Pakistanਪਾਕਿਸਤਾਨ ਦੇ ਗਵਰਨਰ ਜਨਰਲ | ਪਾਕਿਸਤਾਨੀ ਪਾਕੀ ਪਾਕ। ਨਬੀ ਰਸੂਲਾਂ ਖੁਲ੍ਹੇ ਤਾਕ। ਸਾਚਾ ਹੱਜ ਪ੍ਰਭ ਅਬਿਨਾਸ਼ੀ ਇਕ ਦਰ ਕਬੂਲਾ, … | 5/29 | The Governor-General of Pakistan · Granth 5Read |
| 14 May 19551 Jeth BK 2012 | The Shah of Iranਸ਼ਾਹ ਈਰਾਨ | ਨੂਰ ਅਲਾਹੀ ਹਰਿ ਰਹਿਮਾਨ। ਜਗਤ ਅਲਾਹੀ ਬੇਐਬ ਮਿਹਰਵਾਨ। ਵੇਖ ਵਖਾਣੇ ਥਾਉਂ ਥਾਈਂ, ਹੁਕਮ ਸੁਣਾਏ … | 5/30 | The Shah of Iran · Granth 5Read |
| 18 May 19555 Jeth BK 2012 | Sant Randhir Singhਸੰਤ ਰਣਧੀਰ ਸਿੰਘ | ਕਵਣ ਕੱਕਾ ਕਰ ਹੱਥ ਸ਼ਿੰਗਾਰ। ਕਲਜੁਗ ਫਲ ਏਕਾ ਪੱਕਾ, ਮੰਗਣ ਨਾ ਜਾਈਏ ਦਰ ਦਵਾਰ। … | 5/34 | Sant Randhir Singh · Granth 5Read |
| 22 May 19559 Jeth BK 2012 | President Dr Rajendra Prasadਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ | ਸ਼ਬਦ ਤਾਜ ਜਗਦੀਸ ਛਤਰ ਝੁਲਾਰਿਆ। ਰੰਗਣ ਰੰਗ ਬੀਸ ਇਕੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਸੋਹੰ … | 5/40 | President Dr Rajendra Prasad · Granth 5Read |
| 3 Jul 195519 Harh BK 2012 | Pandit Jawaharlal Nehruਪੰਡਤ ਜਵਾਹਰ ਲਾਲ ਨਹਿਰੂAsking him to tell “the fifty-two kings” that creation is to end by the order of the Word. | ਗੁਰ ਮੰਤਰ ਪਰਧਾਨ ਪਰਧਾਨ ਪਰਧਾਨਿਆ। ਕਾਇਆ ਮੰਦਰ ਮਾਰ ਧਿਆਨ, ਕਵਣ ਸਿੰਘਾਸਣ ਹਰਿ ਭਗਵਾਨਿਆ। ਧਰਮ … | 5/161 | Pandit Jawaharlal Nehru · Granth 5Read |
| 14 Jul 195530 Harh BK 2012 | Sant Isher Singh, Kaleranਸੰਤ ਈਸ਼ਰ ਸਿੰਘ ਕਲੇਰਾਂ ਵਾਲੇA reply was asked for within the shabad. | ਗੁਰ ਗੱਦੀ ਗੁਰ ਗੱਦੀਦਾਰ। ਤਨ ਮਨ ਕਾਇਆ ਮਾਇਆ ਬੱਧੀ, ਹੋਣਾ ਖ਼ਬਰਦਾਰ। ਕਲਜੁਗ ਵਹਿਣੀ ਏਕਾ … | 5/207 | Sant Isher Singh, Kaleran · Granth 5Read |
| 27 Aug 195512 Bhadon BK 2012 | Sant Randhir Singhਸੰਤ ਰਣਧੀਰ ਸਿੰਘ | ਪ੍ਰਿਥਮੀ ਅਕਾਸ਼ ਅਪ ਤੇਜ਼ ਵਾਏ। ਸੰਤ ਗੁਰ ਕਿਸ ਦਰ ਹੋਏ ਪਾਸ, ਦੇ ਮਤ ਸੰਤ … | 5/251 | Sant Randhir Singh · Granth 5Read |
| 16 Sep 19551 Assu BK 2012 | President Rajendra Prasadਰਾਸ਼ਟਰਪਤੀ ਰਾਜਿੰਦਰ ਪ੍ਰਸਾਦ | ਤਖ਼ਤ ਤਾਜ ਸੁਲਤਾਨ, ਸੁਲਤਾਨ ਤਖ਼ਤ ਤਾਜਿਆ। ਪਰਗਟ ਹੋਏ ਵਾਲੀ ਦੋ ਜਹਾਨ, ਵੇਖ ਵਖਾਣੇ ਰਾਜਨ … | 5/291 | President Rajendra Prasad · Granth 5Read |
| 15 Dec 19551 Poh BK 2012 | Sant Kirpal Singh, Delhiਸੰਤ ਕਿਰਪਾਲ ਸਿੰਘ, ਦਿੱਲੀ | ਸੰਤ ਕ੍ਰਿਪਾਲ ਕਵਣ ਦਲਾਲ, ਜਗਤ ਮਲਾਹੀਆ। ਕਵਣ ਮਾਰੇ ਸ਼ਬਦ ਉਛਾਲ, ਕਾਇਆ ਮਸਤਕ ਸਾਚੇ ਥਾਲ, … | 5/398 | Sant Kirpal Singh, Delhi · Granth 5Read |
| 12 Feb 19561 Phagan BK 2012 | Maharajas and saintsਮਹਾਰਾਜਿਆਂ ਅਤੇ ਸੰਤਾਂA message that from 1 Chet he would come to them, as the shabads had written. | ਪੂਰਨ ਜੋਤ ਹੋਏ ਪਰਕਾਸ਼, ਹਰਿ ਸ਼ਬਦ ਜਗਤ ਜੈਕਾਰਾ। ਪਰਗਟ ਹੋਏ ਹਰਿ ਅਬਿਨਾਸ਼, ਕਰੇ ਮਾਤ … | 5/546 | Maharajas and saints · Granth 5Read |
| 30 Jun 195617 Harh BK 2013 | Dr Rajendra Prasadਡਾ. ਰਾਜਿੰਦਰ ਪ੍ਰਸਾਦ | ਵਾਲੀ ਹਿੰਦ ਉਠ ਜਾਗ, ਪ੍ਰਭ ਅੰਤਮ ਵਾਰ ਜਗਾਏ। ਹੰਸ ਬਣਨਾ ਕਲਜੁਗ ਕਾਗ, ਦਰ ਦਵਾਰੇ … | 5/728 | Dr Rajendra Prasad · Granth 5Read |
| 30 Jun 195617 Harh BK 2013 | Sant Kirpal Singh, Delhiਸੰਤ ਕਿਰਪਾਲ ਸਿੰਘ, ਦਿੱਲੀ | ਸ਼ਬਦ ਵਿਚੋਲੇ ਸੰਤ ਕਿਰਪਾਲ, ਏਕਾ ਸ਼ਬਦ ਜਣਾਈਆ। ਅਸੂ ਦੋ ਆਏ ਦੀਨ ਦਿਆਲ, ਵੱਜੇ ਸ਼ਬਦ … | 5/731 | Sant Kirpal Singh, Delhi · Granth 5Read |
| 15 Jul 19561 Sawan BK 2013 | President Rajendra Prasadਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ | ਰਾਸ਼ਟਰਪਤ ਮਿਲੇ ਵਧਾਈ, ਨੌ ਖੰਡ ਪ੍ਰਿਥਮੀ ਗੇੜਾ। ਗੁਰ ਗੋਬਿੰਦੇ ਜੋਤ ਜਗਾਈ, ਸੰਬਲ ਨਗਰੀ ਕਾਇਆ … | 6/3 | President Rajendra Prasad · Granth 6Read |
| 16 Aug 19561 Bhadon BK 2013 | Partap Singh (Namdhari), Chachial Kothi, Hisarਪਰਤਾਪ ਸਿੰਘ ਨਾਮਧਾਰੀ, ਚਚਿਆਲ ਕੋਠੀ, ਹਿਸਾਰA reply was asked for; the granth notes none came. | ਹਰਿ ਗੋਬਿੰਦ ਗੋਬਿੰਦ, ਹਰਿ ਗੋਬਿੰਦ ਸਮਾਇਆ। ਹਰਿ ਗੋਬਿੰਦ ਬਿੰਦ, ਹਰਿ ਬਿੰਦ ਗੋਬਿੰਦ ਹਰਿ ਰਘੁਰਾਇਆ। … | 6 | Partap Singh (Namdhari), Chachial Kothi, Hisar · Granth 6Read |
| 16 Aug 19561 Bhadon BK 2013 | The head of the Akal Takht, Amritsarਅਕਾਲ ਤਖ਼ਤ ਅੰਮ੍ਰਿਤਸਰ ਦੇ ਪ੍ਰਧਾਨA reply was asked for; the granth notes none came. | ਸਰ ਅੰਮ੍ਰਿਤ ਸਚ ਤਖ਼ਤ ਹੈ, ਕਵਣ ਤਖ਼ਤ ਅਕਾਲ। ਆਪੇ ਲਿਖਣਹਾਰਾ ਲੇਖ ਲਿਖਤ ਹੈ, ਦੀਨਾ … | 6 | The head of the Akal Takht, Amritsar · Granth 6Read |
| 27 Aug 195612 Bhadon BK 2013 | President Dr Rajendra Prasad, Delhiਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ, ਦਿੱਲੀ | ਰਾਸ਼ਟਰਪਤ ਪਤ ਕਰ ਧਿਆਨ। ਪਰਗਟ ਹੋਏ ਹਰਿ ਸਮਰਥ, ਸਮਰਥ ਪੁਰਖ ਵਿਚ ਜਹਾਨ। ਸ਼ਬਦ ਚਲਾਏ … | 6 | President Dr Rajendra Prasad, Delhi · Granth 6Read |
| 20 Sep 19565 Assu BK 2013 | The President, in person, New Delhiਰਾਸ਼ਟਰਪਤੀ, ਨਵੀਂ ਦਿੱਲੀWritten and handed to him at 11:45. | ਵੀਹ ਸੌ ਤੇਰਾਂ ਸਚ ਵਿਹਾਰ, ਸਾਚਾ ਮਾਤ ਕਰਾਇਆ। ਦਰ ਦਵਾਰ ਦਿੱਲੀ ਦਰਬਾਰ, ਪੰਚਮ ਭੇਟ … | 6/101 | The President, in person, New Delhi · Granth 6Read |
| 16 Oct 19561 Katik BK 2013 | The Shah of Iranਈਰਾਨ ਦੇ ਬਾਦਸ਼ਾਹ | ਸ਼ਾਹ ਈਰਾਨ ਜਗਤ ਦੁਰਾਨੀ, ਹਰਿ ਜੋਤੀ ਨੂਰ ਸਵਾਇਆ। ਏਕਾ ਦੇਵੇ ਸ਼ਬਦ ਨਿਸ਼ਾਨੀ, ਤੂਰਤ ਤੂਰ … | 6/126 | The Shah of Iran · Granth 6Read |
| 16 Oct 19561 Katik BK 2013 | Sant Kirpal Singh, Delhiਸੰਤ ਕਿਰਪਾਲ ਸਿੰਘ, ਦਿੱਲੀ | ਕਿਰਪਾਲ ਕਿਰਤ ਨਾ ਜਗਤ ਕਮਾਈ, ਮਨਮਤ ਹੋਈ ਕੁੜਮਾਈਆ। ਸ਼ਬਦ ਸੁਰਤ ਨਾ ਮੇਲ ਮਿਲਾਈ, ਪੰਜਾਂ … | 6/130 | Sant Kirpal Singh, Delhi · Granth 6Read |
| 29 Oct 195614 Katik BK 2013 | Iran (a second shabad)ਈਰਾਨ (ਦੂਜਾ ਸ਼ਬਦ) | ਸਹਿੰਸਾ ਗੜ੍ਹ ਹੰਕਾਰ ਜਗਤ ਡੰਨਿਆ। ਗੁਰਮੁਖ ਵਿਰਲਾ ਵੇਖੇ ਉਪਰ ਚੜ੍ਹ, ਕਰ ਪਿਆਰ ਜਿਸ ਜਨ … | 6/127 | Iran (a second shabad) · Granth 6Read |
| 14 Mar 19571 Chet BK 2014 | President Rajendra Prasadਰਾਸ਼ਟਰਪਤੀ ਰਾਜਿੰਦਰ ਪ੍ਰਸਾਦ | ਵਾਲੀ ਹਿੰਦ ਜਗਤ ਰਾਜਾਨ, ਉਠ ਜਾਗ ਪ੍ਰਭ ਸਾਚਾ ਆਪ ਜਗਾਇੰਦਾ। ਜੂਠ ਝੂਠ ਮਾਇਆ ਜਗਤ … | 6 | President Rajendra Prasad · Granth 6Read |
| 14 Mar 19571 Chet BK 2014 | The head of the Khalsa Panth, Akal Takht, Amritsarਅਕਾਲ ਤਖ਼ਤ ਅੰਮ੍ਰਿਤਸਰ, ਖਾਲਸਾ ਪੰਥ ਦੇ ਪ੍ਰਧਾਨSent on 21 Chet; the granth notes no reply came. | ਉਠ ਮਲੇਸ਼ ਦਰ ਦਰਵੇਸ਼, ਹਰਿ ਆਏ ਬੰਕ ਦਵਾਰ। ਭਰਮੇ ਭੁੱਲੇ ਧਾਰੀ ਕੇਸ, ਜੋਤ ਸ਼ਬਦ … | 6/367 | The head of the Khalsa Panth, Akal Takht, Amritsar · Granth 6Read |
| 14 Mar 19571 Chet BK 2014 | Sant Charan Singh, Dera Baba Jaimal Singh (Beas)ਸੰਤ ਚਰਨ ਸਿੰਘ, ਡੇਰਾ ਬਾਬਾ ਜੈਮਲ ਸਿੰਘ | ਜੈਮਲ ਸਾਵਣ ਸ਼ਬਦ ਮਿਲਾਵਾ, ਸੁਰਤ ਕਰੀ ਕੁੜਮਾਈਆ। ਸਿੰਘ ਚਰਨ ਕਿਉਂ ਦਿਤਾ ਬੇਦਾਵਾ, ਪ੍ਰਭ ਸਾਚੇ … | 6/371 | Sant Charan Singh, Dera Baba Jaimal Singh (Beas) · Granth 6Read |
| 18 May 19575 Jeth BK 2014 | V. K. Krishna Menon and President Rajendra Prasadਕ੍ਰਿਸ਼ਨਾ ਮੈਨਨ ਅਤੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦSent from Kalsian, Amritsar. | ਭਾਰਤ ਖੰਡ ਸੈਨਾਪਤ, ਉਠ ਬਾਲ ਨਾਦਾਨ। ਪੁਰਖ ਅਬਿਨਾਸ਼ੀ ਦੇ ਸਮਝਾਵੇ ਮਤ, ਰਾਜ ਇੰਦਰ ਵੇਖ … | 6/724 | V. K. Krishna Menon and President Rajendra Prasad · Granth 6Read |
| 4 Sep 195720 Bhadon BK 2014 | Defence Minister V. K. Krishna Menonਡੀਫੈਂਸ ਮਨਿਸਟਰ ਕ੍ਰਿਸ਼ਨਾ ਮੈਨਨSent from Delhi. | ਕ੍ਰਿਸ਼ਨਾ ਮੈਨਨ ਮੈਂ ਗਵਾ, ਪ੍ਰਭ ਹੱਥ ਵਡਿਆਈਆ। ਪੁਰਖ ਅਬਿਨਾਸ਼ੀ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। … | 6/855 | Defence Minister V. K. Krishna Menon · Granth 6Read |
| 18 Sep 19573 Assu BK 2014 | President Rajendra Prasad, Nehru, Maulana Abul Kalam Azad, Krishna Menon, G. B. Pantਰਾਸ਼ਟਰਪਤੀ ਰਾਜਿੰਦਰ ਪ੍ਰਸਾਦਿ, ਨਹਿਰੂ, ਮੌਲਾਨਾ ਅਬਦੁਲ ਕਲਾਮ ਅਜ਼ਾਦ, ਕ੍ਰਿਸ਼ਨਾ ਮੈਨਨ, ਗੋਬਿੰਦ ਵੱਲਭ ਪੰਤFive letters, from the darbar at Jethuwal. | ਸਤਿ ਪੁਰਖ ਨਿਰੰਜਣ ਹਰਿ ਕਰਤਾਰ, ਲੋਕਮਾਤ ਜੋਤ ਜਗਾਈਆ। ਪਰਗਟ ਹੋ ਚਵੀਆਂ ਅਵਤਾਰ, ਨਿਹਕਲੰਕਾ ਨਾਉਂ … | 6/910 | President Rajendra Prasad, Nehru, Maulana Abul Kalam Azad… · Granth 6Read |
| 18 Sep 19573 Assu BK 2014 | Mehta ji (Dayal Bagh) and Charan Singh (Dera Baba Jaimal Singh)ਮਹਿਤਾ ਜੀ ਦਿਆਲ ਬਾਗ ਅਤੇ ਚਰਨ ਸਿੰਘ ਡੇਰਾ ਬਾਬਾ ਜੈਮਲ ਸਿੰਘ | ਬਾਗ ਦਿਆਲ ਪੰਜ ਤਤ, ਦਿਵਸ ਰੈਣ ਲੜਾਈਆ। ਸ਼ਬਦ ਸਵਾਮੀ ਭੁੱਲੀ ਮਤ, ਮਨ ਮਤ ਹੋਈ … | 6/914 | Mehta ji (Dayal Bagh) and Charan Singh (Dera Baba Jaimal … · Granth 6Read |
| 29 Oct 195714 Katik BK 2014 | Maharaja Joginder Sen, Mandiਮਹਾਰਾਜਾ ਜੁਗਿੰਦਰ ਸੈਨ, ਮੰਡੀ | ਨਿਹਕਲੰਕ ਕਲ ਜੋਤ ਜਗਾਈ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਰਿਹਾ ਜਗਾਈ, … | 6/975 | Maharaja Joginder Sen, Mandi · Granth 6Read |
| 31 Oct 195716 Katik BK 2014 | Hazur Sahib (Nanded)ਹਜ਼ੂਰ ਸਾਹਿਬWritten at the Rewalsar gurdwara, Mandi. | ਹਜ਼ੂਰ ਸਾਹਿਬ ਆਇਆ ਹਜ਼ੂਰ, ਹਾਜ਼ਰ ਜੋਤ ਜਗਾਈਆ। ਕਲਜੁਗ ਵੇਲਾ ਅੰਤਮ ਨੇੜ ਨਾ ਜਾਣੋ ਦੂਰ, … | 6 | Hazur Sahib (Nanded) · Granth 6Read |
| 15 Nov 19571 Maghar BK 2014 | Patna Sahibਪਟਨਾ ਸਾਹਿਬ | ਪ : ਪੁਰਖ ਸੁਲਤਾਨ ਸੁਲਤਾਨ, ਸਤਿ ਸਰੂਪ ਅਖਵਾਇਆ। ਟ : ਟਿੱਲਾ ਉਚ ਮਕਾਨ, ਗੋਬਿੰਦ … | 6/992 | Patna Sahib · Granth 6Read |
| 14 May 19581 Jeth BK 2015 | Harimandar Sahib, Amritsarਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰBefore going there on 5 Jeth. | ਹਰਿ ਮੰਦਰ ਹਰਿ ਵਸਿਆ, ਹਰਿ ਰੂਪ ਅਗੰਮ ਅਪਾਰ। ਹਰਿ ਮੰਦਰ ਹਰਿ ਵਸਿਆ, ਨਿਰਗੁਣ ਜੋਤ … | 7/327 | Harimandar Sahib, Amritsar · Granth 7Read |
| 16 Sep 19581 Assu BK 2015 | Harimandar Sahib, Patnaਹਰਿਮੰਦਰ ਸਾਹਿਬ, ਪਟਨਾ | ਪਟਨਾ ਜੋਤ ਜਗੇ ਅਕਾਲੀ, ਪਹਿਲੀ ਕੱਤਕ ਵਡ ਵਡਿਆਈਆ। ਗੁਰ ਗੋਬਿੰਦ ਆਇਆ ਪੰਥ ਦਾ ਵਾਲੀ, … | 7/657 | Harimandar Sahib, Patna · Granth 7Read |
| 1 Nov 195816 Katik BK 2015 | President Rajendra Prasadਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦਿWritten for him at Rameswaram. | ਮੁਕੰਦ ਮਨੋਹਰ ਲਖ਼ਮੀ ਨਰਾਇਣ, ਹਰਿ ਹਰਿ ਜੋਤ ਜਗਾਈਆ। ਵਾਲੀ ਹਿੰਦ ਖੋਲ੍ਹ ਨੈਣ, ਰੈਣ ਅੰਧੇਰੀ … | 7 | President Rajendra Prasad · Granth 7Read |
| 14 May 19591 Jeth BK 2016 | Maharaja Rajbir Singh, Sangrurਮਹਾਰਾਜ ਸੰਗਰੂਰ ਰਾਜਬੀਰ ਸਿੰਘ | ਸ਼ਾਹ ਸੰਗਰੂਰ ਜਗਤ ਨਿਧਾਨ, ਬਾਲੀ ਬੁਧ ਰਖਾਈਆ। ਪਰਗਟ ਹੋਇਆ ਹਰਿ ਭਗਵਾਨ, ਲੋਕਮਾਤ ਕਰੇ ਰੁਸ਼ਨਾਈਆ। … | 8/475 | Maharaja Rajbir Singh, Sangrur · Granth 8Read |
| 9 Oct 195924 Assu BK 2016 | The saints of Mastuanaਮਸਤੂਆਣੇ ਦੇ ਸੰਤSent from Gurgaon, for 15 Katik. | ਤ੍ਰੈਗੁਣ ਹਰਿ ਹਰਿ ਪ੍ਰਵੇਸਿਆ, ਵਿਸ਼ਨ ਬ੍ਰਹਮਾ ਸ਼ੰਕਰ ਧਾਰ। ਸਤਿ ਪੁਰਖ ਨਿਰੰਜਣ ਸਦਾ ਅਦੇਸਿਆ, ਨਿਰਗੁਣ … | 8 | The saints of Mastuana · Granth 8Read |
| 8 May 196126 Vaisakh BK 2018 | Hazur Sahib (Nanded)ਹਜ਼ੂਰ ਸਾਹਿਬ | ਸਚਖੰਡ ਨਿਵਾਸੀ ਲੋਕਮਾਤ ਆਇਆ, ਨਿਹਕਲੰਕ ਜਾਮਾ ਧਾਰ। ਗੋਬਿੰਦ ਸੂਰਾ ਨਾਲ ਮਿਲਾਇਆ, ਜੋਧਾ ਸੂਰ ਬਲੀ … | 10/479 | Hazur Sahib (Nanded) · Granth 10Read |
| c. 18 Sep 19613 Assu BK 2018 | The President and Pandit Nehruਰਾਸ਼ਟਰਪਤੀ ਅਤੇ ਪੰਡਤ ਨਹਿਰੂ | ਰਾਸ਼ਟਰਪਤ ਮਾਰ ਧਿਆਨ, ਤ੍ਰੈਗੁਣ ਅਤੀਤਾ ਕਰੇ ਜਣਾਈਆ। ਲੋਕਮਾਤ ਬਣਾਏ ਸਚ ਨਿਸ਼ਾਨ, ਸਚ ਨਿਸ਼ਾਨਾ ਇਕ … | 10/1274 | The President and Pandit Nehru · Granth 10Read |
| 4 Nov 196219 Katik BK 2019 | The President (Dr S. Radhakrishnan)ਰਾਸ਼ਟਰਪਤੀSent with a photograph. One of these shabads names England, America and the Shah of Iran. | ਸਚ ਸੰਦੇਸ਼ਾ ਰਾਜ ਰਾਜਾਨ, ਸ਼ਾਹ ਪਾਤਸ਼ਾਹ ਆਪ ਜਣਾਈਆ। ਪੁਰਖ ਅਬਿਨਾਸ਼ੀ ਹੁਕਮਰਾਨ, ਏਕਾ ਹੁਕਮ ਮਨਾਈਆ। … | 13/33 | The President (Dr S. Radhakrishnan) · Granth 13Read |
| 14 Mar 19631 Chet BK 2020 | President Dr S. Radhakrishnanਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨGiven from the fourth storey of the tower at Har Bhagat Dwar, Jethuwal. | ਸ਼ਾਹ ਪਾਤਸ਼ਾਹ ਸੀਸ ਰੱਖ ਕੇ ਤਾਜ, ਸ਼ਾਹ ਸੁਲਤਾਨਾਂ ਰਿਹਾ ਜਗਾਈਆ। ਦੋ ਜਹਾਨਾਂ ਇਕ ਆਵਾਜ, … | 14/74 | President Dr S. Radhakrishnan · Granth 14Read |
| c. 26 Aug 1972Bhadon SS 8 | Meccaਮੱਕਾ ਮੁਸ਼ਰਫ਼Written in Iraq, “to be sent to Mecca”. | ਮੁਸ਼ਰਫ਼ੇ ਬਿਸਮਿਲ ਕਿਬਲੇ ਨੂਹਿਜ਼ ਵਜ਼ ਊ ਜ਼ਮ ਜ਼ੀ ਕੂਨਿਧ ਨਕੁਸ਼ ਸ਼ੈ ਜ਼ੂ ਵਜ਼ੀ ਅਜ਼ … | 23/165 | Mecca · Granth 23Read |
| c. 30 Jun 197317 Harh SS 9 | President V. V. Giriਭਾਰਤ ਦੇ ਰਾਸ਼ਟਰਪਤੀ ਵੀ. ਵੀ. ਗਿਰੀ | ਸੰਮਤ ਸ਼ਹਿਨਸ਼ਾਹੀ ਨੌ ਕਹੇ ਮੇਰਾ ਚਾਰ ਮੰਗਲ, ਮੰਗਲਾਚਾਰ ਇਕ ਕਰਾਈਆ। ਪ੍ਰਭ ਸ਼ਰਅ ਦੇ ਤੋੜਨੇ … | 23/995 | President V. V. Giri · Granth 23Read |